My blog
Sports

ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ ਕਰਵਾਏਗਾ ਤੇਜ਼ ਗੇਂਦਬਾਜ਼ ਬਹਿਰਨਡ੍ਰੌਫ

ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਜੈਸਨ ਬਹਿਰਨਡ੍ਰੌਫ ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ ਕਰਵਾਏਗਾ ਤੇ ਇਸ ਕਾਰਣ 2019-20 ਦੇ ਘਰੇਲੂ ਸੈਸ਼ਨ ਵਿਚ ਨਹੀਂ ਖੇਡ ਸਕੇਗਾ। ਸੀਮਤ ਓਵਰਾਂ ਦੀ ਕ੍ਰਿਕਟ ਦੇ ਮਾਹਿਰ ਬਹਿਰਨਡ੍ਰੌਫ ਨੇ ਹਾਲ ਹੀ ‘ਚ ਇੰਗਲੈਂਡ ਵਿਚ 11 ਦਿਨਾ ਤੇ  7 ਟੀ-20 ਕੌਮਾਂਤਰੀ ਮੈਚ ਖੇਡੇ ਸਨ। ਜੂਨ ‘ਚ ਵਿਸ਼ਵ ਕੱਪ ਦੌਰਾਨ ਉਹ ਸ਼ਾਨਦਾਰ ਫਾਰਮ ਵਿਚ ਸੀ ਤੇ ਉਸ ਨੇ ਲਾਰਡਸ ‘ਚ ਮੇਜ਼ਬਾਨ ਇੰਗਲੈਂਡ ਵਿਰੁੱਧ 44 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ, ਜਿਹੜਾ ਉਸ ਦੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ।

Related posts

ਆਸਟਰੇਲੀਆ ਖਿਲਾਫ ਟੀ20 ਸੀਰੀਜ਼ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ, ਮਲਿੰਗਾ ਦੀ ਹੋਈ ਵਾਪਸੀ

Manpreet Kaur

CWC 2019 : ਆਖਰੀ ਚਮਤਕਾਰ ਲਈ ਉਤਰੇਗਾ ਸ਼੍ਰੀਲੰਕਾ

admin

ਛੱਤ ਦੀ ਟੀਮ ਨੇ ਕ੍ਰਿਕਟ ਟੂਰਨਾਮੈਂਟ ਜਿੱਤਿਆ

admin

Leave a Comment