My blog
Sports

ਵਿੰਡੀਜ਼ ਖਿਲਾਫ ‘ਚ ਕੱਟ ਸਕਦੈ ਰਾਹੁਲ ਦਾ ਪੱਤਾ, ਇਹ ਨੌਜਵਾਨ ਖਿਡਾਰੀ ਕਰ ਸਕਦੈ ਪਾਰੀ ਦੀ ਸ਼ੁਰੂਆਤ

ਵੈਸਟਇੰਡੀਜ਼ ਦੇ ਨਾਲ ਟੀਮ ਇੰਡੀਆ ਦਾ ਮੁਕਾਬਲਾ 6 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ, ਦੋਵੇਂ ਟੀਮਾਂ ਵਿਚਾਲੇ 3 ਮੈਚਾਂ ਦੀ ਟੀ-20 ਅਤੇ ਵਨ ਡੇ ਸੀਰੀਜ਼ ਖੇਡੀ ਜਾਣੀ ਹੈ। ਟੀ-20 ਮੁਕਾਬਲਿਆਂ ਲਈ ਟੀਮ ਇੰਡੀਆ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸ਼ਿਖਰ ਧਵਨ ਸੱਟ ਕਾਰਨ ਸੀਰੀਜ਼ ‘ਚੋਂ ਬਾਹਰ ਹੋ ਗਏ। ਅਜਿਹੇ ‘ਚ ਉਸ ਦੀ ਜਗ੍ਹਾ ਸੰਜੂ ਸੈਮਸਨ ਨੂੰ ਮੌਕਾ ਮਿਲਿਆ ਪਰ ਆਖਿਰ ਰੋਹਿਤ ਸ਼ਰਮਾ ਦੇ ਨਾਲ ਸਲਾਮੀ ਬੱਲੇਬਾਜ਼ ਕੌਣ ਹੋਵੇਗ ਇਸ ਨੂੰ ਲੈ ਕੇ ਅਟਕਲਾਂ ਦਾ ਦੌਰ ਤੇਜ਼ ਹੈ।

Related posts

ਦਿੱਲੀ ‘ਚ ਪ੍ਰਦੂਸ਼ਣ ਵਿਚਾਲੇ ਮਾਸਕ ਪਹਿਨ ਕੇ ਪ੍ਰੈਕਟਿਸ ਕਰਦੇ ਦਿਸੇ ਲਿਟਨ ਦਾਸ

Manpreet Kaur

ਨਡਾਲ ਨੇ 12ਵੀਂ ਵਾਰ ਫਰੈਂਚ ਓਪਨ ਖ਼ਿਤਾਬ ਜਿੱਤਿਆ

admin

ਆਸਟਰੇਲੀਆ ਵੱਲੋਂ ਵੈਸਟ ਇੰਡੀਜ਼ ਨੂੰ 15 ਦੌੜਾਂ ਦੀ ਸ਼ਿਕਸਤ

admin

Leave a Comment