My blog
Sports

ਸਿਰਫ 13 ਮੈਚ ਖੇਡਣ ਵਾਲਾ ਇਹ ਕ੍ਰਿਕਟਰ ਬਣਿਆ ਇੰਗਲੈਂਡ ਟੀਮ ਦਾ ਕੋਚ

ਇੰਗਲੈਂਡ ਨੇ ਕ੍ਰਿਸ ਸਿਲਵਰਵੁੱਡ ਨੂੰ ਆਪਣਾ ਨਵਾਂ ਮੁੱਖ ਕ੍ਰਿਕਟ ਕੋਚ ਨਿਯੁਕਤ ਕੀਤਾ ਹੈ। ਉਹ ਟ੍ਰੇਵਰ ਬੇਲਿਸ ਦੀ ਜਗ੍ਹਾ ਲੈਣਗੇ ਜਿਸਦਾ ਕਰਾਰ ਪਿਛਲੇ ਮਹੀਨੇ ਖਤਮ ਹੋ ਗਿਆ ਸੀ। ਸਿਲਵਰਵੁੱਡ ਪਿਛਲੇ 2 ਸਾਲਾਂ ਤੋਂ ਇੰਗਲੈਂਡ ਟੀਮ ਦੇ ਤੇਜ਼ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾ ਰਹੇ ਸਨ। ਭਾਰਤ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਕੋਚ ਗੈਰੀ ਕਰਸਟਨ ਅਤੇ ਸਰੇ ਦੇ ਕ੍ਰਿਕਟ ਡਾਈਰੈਕਟਰ ਏਲੇਕ ਸਟੀਵਰਟ ਆਸਟਰੇਲੀਆ ਦੇ ਬੇਲਿਸ ਦੀ ਜਗ੍ਹਾ ਲੈਣ ਦੇ ਦਾਅਵੇਦਾਰ ਸੀ। ਇੰਗਲੈਂਡ ਦੇ ਪੁਰਸ਼ ਕ੍ਰਿਕਟ ਦੇ ਮੈਨੇਜਿੰਗ ਡਾਈਰੈਕਟਰ ਐਸ਼ਲੇ ਜਾਈਲਸ ਨੇ ਹਾਲਾਂਕਿ ਸਿਲਵਰਵੁੱਡ ਨੂੰ ‘ਆਮ ਉਮੀਦਵਾਰ’ ਕਰਾਰ ਦਿੱਤਾ।

Related posts

ਨਾਇਬ ਨੇ ਹਾਰ ਦਾ ਠੀਕਰਾ ਖਰਾਬ ਫੀਲਡਿੰਗ ‘ਤੇ ਭੰਨਿਆ

admin

ਜੋਕੋਵਿਚ ਨੇ ਲਗਾਤਾਰ ਦਸਵੀਂ ਵਾਰ ਆਖ਼ਰੀ ਅੱਠਾਂ ’ਚ ਪੁੱਜਣ ਦਾ ਰਿਕਾਰਡ ਬਣਾਇਆ

admin

ਟੈਸਟ ਕ੍ਰਿਕਟ ’ਚ ਵਿਕਟ ਦੇ ਪਿੱਛੇ ਪੰਤ ਬਣੇ ਨੰਬਰ-1, ਤੋੜਿਆ ਧੋਨੀ ਦਾ ਇਹ ਰਿਕਾਰਡ

Manpreet Kaur

Leave a Comment