My blog
Sports

ਜੂਨੀਅਰ ਰਾਸ਼ਟਰੀ ਮਹਿਲਾ ਮੁੱਕੇਬਾਜ਼ੀ ’ਚ ਦਿੱਲੀ ਅਤੇ ਹਰਿਆਣਾ ਦਾ ਦਬਦਬਾ

 ਦਿੱਲੀ ਅਤੇ ਹਰਿਆਣਾ ਦੇ ਮੁੱਕੇਬਾਜ਼ਾਂ ਨੇ ਤੀਜੀ ਜੂਨੀਅਰ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪਹਿਲੇ ਦੌਰ ’ਚ ਸੋਮਵਾਰ ਨੂੰ ਇੱਥੇ ਦਮਦਾਰ ਪ੍ਰਦਰਸ਼ਨ ਕੀਤਾ। ਸਾਕਸ਼ੀ ਚੌਧਰੀ (52 ਕਿਲੋਗ੍ਰਾਮ) ਅਤੇ ਆਯੁਸ਼ੀ ਪਾਲ (54 ਕਿਲੋਗ੍ਰਾਮ) ਨੇ ਦਿੱਲੀ ਜਦਕਿ ਤੰਨੂ (52 ਕਿਲੋਗ੍ਰਾਮ) ਅਤੇ ਨੇਹਾ (54 ਕਿਲੋਗ੍ਰਾਮ) ਨੇ ਹਰਿਆਣਾ ਲਈ ਤਮਗੇ ਦੀ ਉਮੀਦਾਂ ਨੂੰ ਬਰਕਰਾਰ ਰਖਿਆ। ਸਾਕਸ਼ੀ ਨੇ ਸ਼ੁਰੂਆਤੀ ਦੌਰ ’ਚ ਅਸਮ ਦੀ ਏਈਕੋਨ ਮਿਲੀ ਨੂੰ ਜਦਕਿ ਆਯੁਸ਼ੀ ਨੇ ਉੜੀਸਾ ਦੀ ਆਯੁਸ਼ਮਿਤਾ ਪਾਣੀਗ੍ਰਹਿ ਨੂੰ ਹਰਾਇਆ। 

Related posts

ਨਿਸ਼ਾਨੇਬਾਜ਼ ਅੰਜੁਮ ਅਤੇ ਅਨੂੂ ਨੇ ਟ੍ਰਾਇਲ ’ਚ ਜਿੱਤੇ ਖਿਤਾਬ

Manpreet Kaur

CWC 2019 : ਆਖਰੀ ਚਮਤਕਾਰ ਲਈ ਉਤਰੇਗਾ ਸ਼੍ਰੀਲੰਕਾ

admin

ਫੀਫਾ ਮਹਿਲਾ ਵਿਸ਼ਵ ਕੱਪ: ਇੰਗਲੈਂਡ ਤੇ ਬ੍ਰਾਜ਼ੀਲ ਦੀ ਜਿੱਤ

admin

Leave a Comment