ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ 'ਸਰਦਾਰ ਜੀ 3' ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਨਾਲ ਕੰਮ ਕਰ ਰਹੇ ਹਨ, ਜੋ ਕਿ ਵਿਵਾਦ ਦਾ ਵਿਸ਼ਾ ਬਣ ਗਈ ਹੈ... ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ 'ਸਰਦਾਰ ਜੀ 3' ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਨਾਲ ਕੰਮ ਕਰ ਰਹੇ ਹਨ, ਜੋ ਕਿ ਵਿਵਾਦ ਦਾ ਵਿਸ਼ਾ ਬਣ ਗਈ ਹੈ। ਇਸ ਦੌਰਾਨ, ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਇੱਕ ਪ੍ਰੋਜੈਕਟ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਸੈਂਸਰ ਕਰਨ ਬਾਰੇ ਗੱਲ ਕੀਤੀ।
Read moreਫ਼ਿਲਮ ‘ਡਿਟੈਕਟਿਵ ਸ਼ੇਰਦਿਲ’ ਰਿਲੀਜ਼ ਹੋਣ ਲਈ ਤਿਆਰ ਹੈ। ਪ੍ਰਸ਼ੰਸਕਾਂ ’ਚ ਫ਼ਿਲਮ ਲਈ ਕਾਫ਼ੀ ਉਤਸ਼ਾਹ ਹੈ। ਫ਼ਿਲਮ 20 ਜੂਨ ਤੋਂ ਜ਼ੀ5 ’ਤੇ ਰਿਲੀਜ਼ ਹੋ ਰਹੀ ਹੈ। ਇਸ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ਦਿਲਜੀਤ ਦੁਸਾਂਝ, ਡਾਇਨਾ ਪੇਂਟੀ, ਬੋਮਨ ਇਰਾਨੀ, ਰਤਨਾ ਪਾਠਕ ਸ਼ਾਹ ਵਰਗੇ ਬਿਹਤਰੀਨ ਅਦਾਕਾਰਾਂ ਦੀ ਮੌਜੂਦਗੀ ਨੇ ਫ਼ਿਲਮ ਲਈ ਉਤਸੁਕਤਾ ਹੋਰ ਵਧਾ ਦਿੱਤੀ ਹੈ। ਡਾਇਨਾ ਪੇਂਟੀ ਇਸ ਵਿੱਚ ਨਤਾਸ਼ਾ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਡਿਟੈਕਟਿਵ ਹੈ। ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਪੇਂਟੀ ਨੇ ਦੁਸਾਂਝ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ। ਉਸ ਨੇ ਕਿਹਾ ਕਿ ਦਿਲਜੀਤ ਨਾਲ ਕੰਮ ਕਰ ਕੇ ਕਾਫ਼ੀ ਮਜ਼ਾ ਆਇਆ।
Read moreਕਾਮੇਡੀ ਕੁਈਨ ਭਾਰਤੀ ਸਿੰਘ ਦੀ ਵਿਗੜੀ ਤਬੀਅਤ, ਰੋਂਦੇ ਹੋਈ ਬੋਲੀ....
Read moreਮਸ਼ਹੂਰ ਅਦਾਕਾਰ ਇਮਰਾਨ ਹਾਸ਼ਮੀ ਨੂੰ ਹੋਈ ਭਿਆਨਕ ਬਿਮਾਰੀ, ਵਿਚਾਲੇ ਹੀ ਛੱਡੀ ਫਿਲਮ ਦੀ ਸ਼ੂਟਿੰਗ
Read moreਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਕੌਣ ? ਪੰਜਾਬੀ ਗਾਇਕ ਨਾਲ 10 ਸਾਲ ਤੋਂ ਕਰ ਰਹੀ ਸੀ ਕੰਮ; ਪਰ ਹੁਣ ਵੱਖ ਹੋਏ ਰਸਤੇ...
Read moreਅਫਸਾਨਾ ਖਾਨ ਨਾਲ ਜੁੜੇ 'ਚਿੱਟਾ ਵੇਚਣੀ' ਅਮਨਦੀਪ ਕੌਰ ਦੇ ਤਾਰ, ਪੰਜਾਬੀ ਗਾਇਕਾ ਦੇ ਘਰੋਂ 'ਇੰਸਟਾ ਕਵੀਨ' ਨੂੰ ਕੀਤਾ ਗਿਆ ਗ੍ਰਿਫ਼ਤਾਰ...
Read moreਪੰਜਾਬੀ ਗਾਇਕ Sukh-E ਨੇ ਸਾਂਝੀਆਂ ਕੀਤੀਆਂ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ
Read moreਐਲਵਿਸ਼ ਯਾਦਵ ਨਾਲ ਇਸ ਪ੍ਰਤੀਯੋਗੀ ਨੇ ਜਿੱਤਿਆ ਸ਼ੋਅ, ਗ੍ਰੈਂਡ ਫਿਨਾਲੇ ਤੋਂ ਪਹਿਲਾਂ ਜੇਤੂ ਦਾ ਐਲਾਨ!
Read more'The Kapil Sharma Show' ਦੇ ਇਸ ਖਾਸ ਮੈਂਬਰ ਦੀ ਹੋਈ ਮੌਤ, ਫੈਨਜ਼ ਹੋਏ ਭਾਵੁਕ
Read moreਸੋਸ਼ਲ ਮੀਡੀਆ 'ਤੇ ਲਾਈਵਸਟ੍ਰੀਮ ਕਰ ਰਹੀ 23 ਸਾਲਾ ਮਸ਼ਹੂਰ ਮਾਡਲ ਨੂੰ ਗੋਲੀਆਂ ਨਾਲ ਭੁੰਨ੍ਹਿਆ
Read more