ਪੁਰਾਣਾ ਪੰਚਕੂਲਾ ਘੱਗਰ ਦੇ ਪੁਲ ਹੇਠ ਅੱਜ ਸਵੇਰੇ ਪੂਜਾ ਸਮੱਗਰੀ ਵਹਾਉਣ ਗਈ ਇੱਕ ਮਹਿਲਾ ਕਾਰ ਸਣੇ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਈ। ਇਸ ਤੋਂ ਇਲਾਵਾ ਘੱਗਰ ਦੇ ਦੂਜੇ ਪਾਸੇ ਵੀ ਸੱਤ ਪਰਵਾਸੀ ਪਾਣੀ ਵਿਚ ਫਸ ਗਏ ਜਿਨ੍ਹਾਂ ਸਾਰਿਆਂ ਨੂੰ ਸਥਾਨਕ ਲੋਕਾਂ ਨੇ ਮੁਸ਼ੱਕਤ ਨਾਲ ਬਾਹਰ ਕੱਢਿਆ।
Read moreCabinet Minister for Tourism and Cultural Affairs Anmol Gagan Maan today laid the foundation stone of various projects worth Rs 15.5 crore to boost tourism in Ferozepur district.
Read moreThe Border Security Force (BSF) has shot down a Pakistani drone that had intruded into the Indian airspace in the Tarn Taran sector on Friday night.
Read moreTanmanjeet Singh Dhesi, the first turban-wearing Sikh elected Member of Parliament in Britain, had a productive meeting in the UK Parliament with Caroline Rowett, the British Deputy High Commissioner to India.
Read moreRural medical officers who have been deputed again at rural dispensaries after a stint at Aam Aadmi Clinics are finding it difficult to provide healthcare services.
Read moreA 417-member Sikh jatha today crossed over to Pakistan on foot through the Attari-Wagah joint check-post to observe the death anniversary of Maharaja Ranjit Singh, which falls on June 29.
Read moreAvtar Singh Khanda, a self-styled chief of the banned Khalistan Liberation Force (KLF) and a close associate of arrested Amritpal Singh, died in Birmingham.
Read moreThis year, the Agriculture Department had set a target of 22,800 acres for the paddy to be sown with DSR technique in Jalandhar, but farmers have outrightly rejected the technique as merely 432 acres have been covered under the technique.
Read more-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬਾ ਸਰਕਾਰ ਦਾ ਸਾਲ 2047 ਦਾ ‘ਵਿਜ਼ਨ ਦਸਤਾਵੇਜ਼’ ਜਾਰੀ ਕੀਤਾ ਅਤੇ ਇਸ ਦਸਤਾਵੇਜ਼ ਨੂੰ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਲਈ ਰੂਪ-ਰੇਖਾ ਦੱਸਿਆ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮੁੱਖ ਸਕੱਤਰ ਵਿਜੇ ਕੁਮਾਰ ਜੰਝੂਆ ਤੇ ਹੋਰ ਹਾਜ਼ਰ ਸਨ। ਆਪਣੇ ਦਫ਼ਤਰ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਹ ਦਸਤਾਵੇਜ਼ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੀ ਆਰਥਿਕਤਾ ਅਤੇ ਵਿੱਤੀ ਸਿਹਤ ਨੂੰ ਮੁੜ ਸੁਰਜੀਤ ਕਰਨ ਦੀ ਫੌਰੀ ਲੋੜ ’ਤੇ ਜ਼ੋਰ ਦਿੱਤਾ।
Read moreਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਮੁਸ਼ਕਲਾਂ 'ਚ ਘਿਰਦੇ ਜਾ ਰਹੇ ਹਨ। ਸੂਤਰਾਂ ਦੇ ਮੁਤਾਬਕ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਗੋਆ 'ਚ 8 ਏਕੜ ਦੀ ਜ਼ਮੀਨ ਸੀ, ਜਿਸ ਨੂੰ ਚਰਨਜੀਤ ਸਿੰਘ ਚੰਨੀ ਨੇ ਪ੍ਰਾਈਵੇਟ ਕੰਪਨੀਆਂ ਨੂੰ ਸਸਤੇ ਰੇਟ 'ਚ ਦਿੱਤਾ ਹੈ।
Read more