The Opposition’s unity efforts with the formation of the Indian National Development Inclusive Alliance (INDIA) has put the Punjab Congress leadership in a catch-22 situation. With the Congress alleging political vendetta unleashed by the AAP government through the Vigilance Bureau against its leaders in Punjab, buzz in party circles of a likely alliance between the two parties has left the leadership miffed with the high command.
Read moreਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਨਮੋਹਨ ਸਿੰਘ ਆਡੀਟੋਰੀਅਮ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਚੈੱਕ ਵੰਡੇ। ਮੁੱਖ ਮੰਤਰੀ ਵੱਲੋਂ ਚੈੱਕ ਵੰਡਣ ਤੋਂ ਬਾਅਦ ਬਟਨ ਦਬਾ ਕੇ 25 ਹਜ਼ਾਰ ਲਾਭਪਾਤਰੀਆਂ ਨੂੰ 101 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।
Read moreThe National Investigation Agency (NIA) raided the house of Khalistan Tiger Force (KTF) operative Paramjit Singh Pamma in Mohali’s Phase-3B2 on Tuesday morning. The National Investigation Agency (NIA) raided the house of Khalistan Tiger Force (KTF) operative Paramjit Singh Pamma in Mohali’s Phase-3B2 on Tuesday morning.
Read moreਪੰਜਾਬ ਨੂੰ ਖੇਡ ਦੇ ਖੇਤਰ ’ਚ ਫਿਰ ਤੋਂ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਤੇ ਸੂਬੇ ’ਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਵਲੋਂ ਪਾਸ ਕੀਤੀ ਨਵੀਂ ਖੇਡ ਨੀਤੀ ਦਾ ਅੱਜ ਬਿਓਰਾ ਜਾਰੀ ਕਰ ਦਿੱਤਾ ਗਿਆ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੀਂ ਖੇਡ ਨੀਤੀ ’ਚ ਖਿਡਾਰੀਆਂ ਲਈ ਰੱਖੀਆਂ ਗਈਆਂ ਨਵੀਆਂ ਸੌਗਾਤਾਂ ਦਾ ਐਲਾਨ ਕੀਤਾ। ਜਾਣਕਾਰੀ ਦਿੰਦਿਆਂ ਮੀਤ ਹੇਅਰ ਨੇ ਕਿਹਾ ਕਿ ਨਵੀਂ ਨੀਤੀ ’ਚ ਖਿਡਾਰੀਆਂ ਤੇ ਕੋਚਾਂ ਲਈ ਐਵਾਰਡ ਤੇ ਨੌਕਰੀਆਂ ਦਾ ਰਾਹ ਸਾਫ ਕਰ ਦਿੱਤਾ ਗਿਆ ਹੈ।
Read more: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਇਕ ਅਰਜ਼ੀ ’ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਦੇ ਉਸ ਹੁਕਮ ’ਤੇ ਰੋਕ ਲਗਾ ਦਿੱਤੀ ਹੈ, ਜਿਸ ਤਹਿਤ ਗੁਲਾਟੀ ਨੂੰ ਮਕਾਨ ਖ਼ਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਹਾਈਕੋਰਟ ਨੇ ਕਿਹਾ ਕਿ ਉਨ੍ਹਾਂ ਦੀ ਐਕਸਟੈਂਸ਼ਨ ਖ਼ਤਮ ਕਰਨ ਦੇ ਫ਼ੈਸਲੇ ਨੂੰ ਠੀਕ ਕਰਾਰ ਦਿੱਤੇ ਜਾਣ ਦੇ ਸਿੰਗਲ ਬੈਂਚ ਦੇ ਫ਼ੈਸਲੇ ਖ਼ਿਲਾਫ ਹਾਲੇ ਉਨ੍ਹਾਂ ਦੀ ਅਪੀਲ ਹਾਈਕੋਰਟ 'ਚ ਵਿਚਾਰ ਅਧੀਨ ਹੈ।
Read moreਅਗਲੇ ਸਾਲ ਤੱਕ ਪੰਜਾਬ ਦੇ ਕਈ ਰੇਲਵੇ ਸਟੇਸ਼ਨ ਨਵੀਂ ਦਿਖ ਵਿਚ ਵਿਖਾਈ ਦੇਣਗੇ। ਇਹ ਸਭ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਚੱਲਦੇ ਸੰਭਵ ਹੋਵੇਗਾ। ਰੇਲ ਮੰਤਰਾਲਾ ਨੇ ਇਸ ਯੋਜਨਾ ਤਹਿਤ ਪੰਜਾਬ ਦੇ 30 ਰੇਲਵੇ ਸਟੇਸ਼ਨ ਚੁਣੇ ਹਨ। ਇਨ੍ਹਾਂ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਆਧੁਨਿਕੀਕਰਨ ਦੀ ਇਹ ਯੋਜਨਾ ਅੰਬਾਲਾ ਅਤੇ ਫਿਰੋਜ਼ਪੁਰ ਰੇਲਵੇ ਮੰਡਲ ਅਧੀਨ ਪੂਰੀ ਹੋਵੇਗੀ। ਅੰਬਾਲਾ ਮੰਡਲ ਅਧੀਨ 13 ਰੇਲਵੇ ਸਟੇਸ਼ਨ ਜਦੋਂਕਿ ਫਿਰੋਜ਼ਪੁਰ ਮੰਡਲ ਅਧੀਨ 17 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਹੋਵੇਗਾ।
Read moreਤਰਨ ਤਾਰਨ ਦੇ ਕਸਬਾ ਖੇਮਕਰਨ ਦੇ ਬਾਹਰਵਾਰ ਪੁਲੀਸ ਤੇ ਬੀਐੱਸਐੱਫ ਨੇ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਝੋਨੇ ਦੇ ਖੇਤਾਂ ‘ਚ ਅੱਜ ਸਵੇਰੇ ਡਿੱਗੇ ਡਰੋਨ ਤੇ ਉਸ ਨਾਲ ਬੰਨ੍ਹੇ ਹੋਏ ਤਿੰਨ ਪੈਕੇਟ ਹੈਰੋਇਨ ਬਰਾਮਦ ਕੀਤੇ ਹਨ। ਹੈਰੋਇਨ ਸਵਾ ਤਿੰਨ ਕਿਲੋ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਐੱਸਐੱਫ ਨੇ ਪਾਕਿਸਤਾਨ ਤੋਂ ਆਏ ਡਰੋਨ ਨੂੰ ਗੋਲੀ ਮਾਰ ਕੇ ਸੁੱਟ ਲਿਆ ਸੀ। ਬੀਤੀ ਰਾਤ ਸੀਮਾ ਚੌਕੀ ਕਲਸ਼ ਨੇੜੇ ਪਾਕਿਸਤਾਨੀ ਡਰੋਨ ਹਲਚਲ ਹੋਈ ਸੀ ਤੇ ਉਸ ਨੂੰ ਸੁੱਟ ਲਿਆ ਗਿਆ ਸੀ।
Read moreGovernor Banwarilal Purohit today visited flood-affected villages in Shutrana and Samana. Inspecting rehabilitation work, he told villagers that he had written to the Union Government and soon a Central team would visit the state.
Read moreThe Chief Judicial Magistrate (CJM), Mansa, on Wednesday committed the trial of Sidhu Moosewala murder case to the District and Sessions Court after finding that the offence was exclusively triable by a Court of Sessions.
Read moreBaljit Kaur of Gatta Mundi Kasu village in Lohian returned home with her family two days ago after the floodwater had receded. She and her family cleaned up the muck that had accumulated in the house since July 10 and made the kitchen workable again.
Read more