ਹੜ੍ਹਾਂ ਮਾਰੇ ਪੰਜਾਬ ਵਿਚ ਕਿਸਾਨਾਂ ਲਈ ਬਹੁਤ ਵੱਡੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੀ ਗਿਰਦਾਵਰੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਪਟਵਾਰੀਆਂ ਦਰਮਿਆਨ ਸਹਿਮਤੀ ਬਣ ਗਈ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਅੱਜ ਉਹਨਾਂ ਦੀ ਵਿੱਤ ਕਮਿਸਨਰ ਮਾਲ ਕੈਪ ਸਿਨਹਾ ਨਾਲ ਚੰਡੀਗੜ੍ਹ ਵਿਚ ਮੀਟਿੰਗ ਹੋਈ ਹੈ ਜਿਸ ਵਿਚ ਇਸ ਗਿਰਦਾਵਰੀ ਬਾਰੇ ਸਹਿਮਤੀ ਬਣੀ ਹੈ।
Read moreThe Patiala Municipal Corporation has started a drive to shift stray cattle from the city’s roads to nearby cattle ponds. The corporation had identified over 500 head of stray cattle in a recent survey that would be shifted from the city in the next two months.
Read moreThe Patiala Municipal Corporation is expected to begin the process to sterilise stray dogs more than a year after its previous programme ended in January 2022. Over six months after its survey, the Animal Welfare Board of India (AWBI) has given permission for the drive.
Read moreਪੰਜਾਬ ’ਚ ਪਹਿਲਾਂ ਹੜ੍ਹਾਂ ਨੇ ਕਿਸਾਨਾਂ ਦੀ ਤਬਾਹੀ ਲਿਆ ਦਿੱਤੀ ਅਤੇ ਹਜ਼ਾਰਾਂ ਏਕੜ ਵਿਚ ਲਾਈ ਝੋਨੇ ਦੀ ਫਸਲ ਬਰਬਾਦ ਹੋ ਗਈ ਅਤੇ ਹੁਣ ਜਿਉਂ-ਜਿਉਂ ਪਾਣੀ ਉਤਰਦਾ ਜਾ ਰਿਹਾ ਹੈ, ਹੁਣ ਨਿੱਤ ਨਵੀਂ ਮੁਸੀਬਤ ਸਾਹਮਣੇ ਆ ਰਹੀ ਹੈ।
Read moreTwo labourers were killed and another was injured when the wall of a shop collapsed on them at the grain market on the Sirhind road today. The deceased have been identified as Harjit Singh (32) and Happy (25).
Read moreIn an effort to curb mosquito-borne diseases in the flood-affected areas, Punjab Health and Family Welfare Minister Balbir Singh released gambusia fish, commonly known as mosquito fish, into the pond of Hardaspur village.
Read moreThe district administration has directed all owners of vacant plots to remove stagnant water from their properties. The directions have also been issued to the local Municipal Corporation, the Additional Deputy Commissioner (Urban Development) and the Chief Administrator, Patiala Development Authority, to get the plots cleaned by their respective owners or else recover cleanliness charges from the latter.
Read moreਪਟਿਆਲਾ ਵਿਚ ਪਰਿਵਾਰ ’ਤੇ ਕਹਿਰ ਬਣ ਕੇ ਡਿੱਗੀ ਘਰ ਦੀ ਛੱਤ
Read moreਸ਼ਹਿਰ ਦੇ ਅਧੀਨ ਆਉਂਦੇ ਪਿੰਡ ਰਸੂਲਪੁਰ ਜੌੜਾਂ ਵਿਖੇ ਅੱਜ ਗੇਟ ਲਗਾਉਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੋਲੀ ਚੱਲ ਗਈ। ਇਸ ’ਚ 3 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚ ਗੁਰਸੇਵਕ ਸਿੰਘ, ਰਿਟਾ. ਇੰਸਪੈਕਟਰ ਮਹਿਲ ਸਿੰਘ ਅਤੇ ਅਮਰਜੀਤ ਕੌਰ ਸ਼ਾਮਲ ਹਨ। ਜ਼ਖਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਤਿੰਨਾਂ ’ਚੋਂ ਗੁਰਸੇਵਕ ਸਿੰਘ ਦੇ ਮੂੰਹ ’ਤੇ ਗੋਲੀ ਲੱਗਣ ਕਾਰਨ ਉਹ ਜ਼ਿਆਦਾ ਗੰਭੀਰ ਹੈ, ਇਸ ਲਈ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ।
Read moreA 15-year-old boy was reportedly washed away in the Badi Nadi in Patiala on Saturday. According to officials, the deceased has been identified as Ayub, a resident of Kabaddi bazaar in Patiala.
Read more