ਕੈਬਨਿਟ ਮੰਤਰੀ ਵਰਿੰਦਰ ਗੋਇਲ ਦਾ ਪਿੰਡ ਚੌਧਰੀ ਮਾਜਰਾ ਵਿਖੇ ਪਹੁੰਚਣ ਤੇਜਿੰਦਰ ਸਿੰਘ ਖਹਿਰਾ ਨੇ ਕੀਤਾ ਸਨਮਾਨ
ਨਾਭਾ : ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲਗਾਤਾਰ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਪੰਜਾਬ ਦੀਆਂ ਕੱਚੀਆਂ ਨਹਿਰਾਂ ਨੂੰ ਪੱਕਾ ਕਰਨ ਦਾ ਕੰਮ ਵੀ ਜੰਗੀ ਪੱਧਰ ਤੇ ਚੱਲ ਰਿਹਾ ਹੈ ਇੰਨਾ ਵਿਚਾਰਾਂ ਦਾ ਪ੍ਰਗਟਾਵਾ ਬਰਿੰਦਰ ਗੋਇਲ ਕੈਬਨਟ ਮੰਤਰੀ ਪੰਜਾਬ ਸਰਕਾਰ ਨੇ ਯੂਥ ਆਗੂ ਤੇ ਤੇਜਿੰਦਰ ਸਿੰਘ ਖਹਿਰਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਦੱਸਿਆ ਕਿ ਅੱਜ ਜੋੜੇ ਪੁਲਾਂ ਤੋਂ ਲੈ ਕੇ ਰੋਟੀ ਪਲ ਤੱਕ ਨਹਿਰ ਨੂੰ ਪੱਕਾ ਕਰਨ ਦਾ ਨਹੀਂ ਪੱਥਰ ਵੀ ਰੱਖਿਆ ਗਿਆ ਹੈ ਇਸ ਮੌਕੇ ਤੇਜਿੰਦਰ ਸਿੰਘ ਖਹਿਰਾ , ਸੁਖਦੇਵ ਸਿੰਘ ਮਾਨ ਅਤੇ ਪਿੰਡ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਵਰਿੰਦਰ ਗੋਇਲ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਸੁਖਦੇਵ ਸਿੰਘ ਮਾਨ , ਲੰਬੜਦਾਰ ਗੁਰਜੰਟ ਸਿੰਘ ਖਹਿਰਾ , ਜਸਵਿੰਦਰ ਸਿੰਘ ਐਸ ਐਚ ਓ ਕੋਤਵਾਲੀ, ਜਸਪ੍ਰੀਤ ਸਿੰਘ ਐਸ ਐਚ ਓ ਭਾਦਸੋਂ, ਪੀ ਏ ਕੈਬਨਿਟ ਮੰਤਰੀ, ਸੁਖਦੇਵ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ ਨਾਭਾ , ਸਿਮਰਨਜੀਤ ਸਿੰਘ ਸਰਪੰਚ , ਕਰਮਜੀਤ ਸਿੰਘ ਅਲਹੋਰਾਂ , ਸੁਰਿੰਦਰ ਗੁਪਤਾ, ਠੇਕੇਦਾਰ ਵਿਨੋਦ ਕੁਮਾਰ , ਮੇਜਰ ਸਿੰਘ ਤੁੰਗਾ , ਭੁਪਿੰਦਰ ਸਿੰਘ ਕੱਲਰ ਮਾਜਰੀ , ਦਲਵੀਰ ਸਿੰਘ ਖਹਿਰਾ , ਜਸਵੀਰ ਸਿੰਘ ਵਜੀਦਪੁਰ , ਜੋਗਿੰਦਰ ਸਿੰਘ ਤੁੰਗਾਂ, ਗੋਨਾ ਗਰਗ , ਰਮਨ ਗੋਇਲ , ਸੋਨੂ ਸੂਦ , ਲਾਡੀ ਭਾਦਸੋ , ਰੁਪਿੰਦਰ ਸਿੰਘ ਭਾਦਸੋਂ, ਰਣਜੀਤ ਸਿੰਘ ਜੱਜ ਸਰਪੰਚ , ਸੁਖਦੀਪ ਸਿੰਘ ਖਹਿਰਾ , ਹੈਪੀ ਬਾਵਾ , ਜੀਤ ਸਿੰਘ , ਕੁਲਜੀਤ ਸਿੰਘ ਖਹਿਰਾ, , ਹਰਮਨ ਸਿੰਘ, ਅਗਮਜੋਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ।