ਰਾਤ ਨੂੰ ਨਹੀਂ ਆਉਂਦੀ ਨੀਂਦ, ਬੱਸ ਕਰੋ ਇਹ ਕੰਮ

ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੂਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਨਸਾਂ ਸ਼ਾਂਤ ਹੁੰਦੀਆਂ ਹਨ ਅਤੇ ਨੀਂਦ ਚੰਗੀ ਆਉਂਦੀ ਹੈ।
ਤੁਲਸੀ ਦੀਆਂ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਚਾਹ ਬਣਾਉ। ਇਸ ਨੂੰ ਪੀਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਨੀਂਦ ਵਧੀਆ ਆਉਂਦੀ ਹੈ।
ਰਾਤ ਨੂੰ ਦੁੱਧ ਵਿੱਚ ਇੱਕ ਚਮਚ ਚਮਨਪ੍ਰਾਸ਼ ਜਾਂ ਸ਼ਹਿਦ ਮਿਲਾ ਕੇ ਪੀਣਾ ਫਾਇਦੇਮੰਦ ਹੁੰਦਾ ਹੈ।
ਆਪਣੇ ਸਿਰਹਾਣੇ 'ਤੇ ਲੈਵੈਂਡਰ ਤੇਲ ਦੀਆਂ ਕੁਝ ਬੂੰਦਾਂ ਛਿੜਕੋ। ਇਸ ਦੀ ਸੁਗੰਧ (ਮਹਿਕ) ਮਨ ਨੂੰ ਸ਼ਾਂਤੀ ਦਿੰਦੀ ਹੈ।
ਸੌਣ ਤੋਂ ਪਹਿਲਾਂ 5-10 ਮਿੰਟ ਧਿਆਨ ਲਗਾਓ ਜਾਂ ਪ੍ਰਾਣਾਆਇਮ ਕਰੋ। ਇਹ ਮਨ ਵਿੱਚ ਤਣਾਅ ਨੂੰ ਘਟਾ ਕੇ ਰਿਲੈਕਸ ਕਰਦਾ ਹੈ।
ਘਰ ਵਿੱਚ ਘਿਉ ਜਾਂ ਨਾਰੀਅਲ ਦੇ ਤੇਲ ਨਾਲ ਪੈਰਾਂ ਦੀ ਮਸਾਜ ਕਰੋ। ਇਹ ਬਲੱਡ ਸਰਕੂਲੇਸ਼ਨ ਸਹੀ ਕਰਦਾ ਹੈ ਅਤੇ ਨੀਂਦ ਵਧਾਉਂਦਾ ਹੈ।
ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਬਦਾਮ ਜਾਂ ਅਖਰੋਟ ਖਾਣਾ ਸਿਹਤਮੰਦ ਹੁੰਦਾ ਹੈ, ਕਿਉਂਕਿ ਇਹ ਮੈਗਨੀਸ਼ੀਅਮ ਅਤੇ ਮੈਲਾਟੋਨਿਨ ਦਾ ਸ੍ਰੋਤ ਹਨ।
ਸੌਣ ਤੋਂ 2-3 ਘੰਟੇ ਪਹਿਲਾਂ ਹਲਕਾ ਖਾਣਾ ਖਾਓ। ਤੇਜ਼ ਮਸਾਲੇਦਾਰ ਜਾਂ ਜ਼ਿਆਦਾ ਤੇਲ ਵਾਲੇ ਖਾਣੇ ਤੋਂ ਬਚੋ।
ਸੌਣ ਤੋਂ ਘੱਟੋ-ਘੱਟ 30 ਮਿੰਟ ਪਹਿਲਾਂ ਮੋਬਾਈਲ ਜਾਂ ਟੀਵੀ ਦੇਖਣਾ ਬੰਦ ਕਰੋ। ਇਹ ਬ੍ਰੇਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ।
ਰੋਜ਼ ਇੱਕ ਸਮੇਂ 'ਤੇ ਸੌਣਾ ਅਤੇ ਉਠਣਾ ਤੁਹਾਡੀ ਸਰੀਰ ਦੀ ਘੜੀ (ਬਾਇਓਲੌਜਿਕਲ ਕਲੌਕ) ਨੂੰ ਸਹੀ ਰਖਦਾ ਹੈ।
ਜੇ ਸਮੱਸਿਆ ਜ਼ਿਆਦਾ ਹੋਵੇ ਤਾਂ ਚਿਕਿਤਸਕ (ਮਹਿਰ ਡਾਕਟਰ) ਦੀ ਸਲਾਹ ਲਵੋ।
ਇਹ ਤਾਂ ਹੋਈ ਨੀਂਦ ਲਿਆਉਣ ਲਈ ਕੀਤੇ ਜਾਣ ਵਾਲੇ ਓਪਾਅਵਾਂ ਦੀ ਗੱਲ ਪਰ ਕੀ ਤਹਾਨੂੰ ਪਤਾ ਹੈ ਕਿ ਤੁਹਾਨੂੰ ਨੀਂਦ ਨਾ ਆਉਣ ਪਿੱਛਲੇ ਕਿਹੜੇ ਕਾਰਨ ਜ਼ਿੰਮੇਵਾਰ ਹਨ, ਨਹੀਂ ਨਾ, ਤਾਂ ਆਓ ਤਹਾਨੂੰ ਦੱਸਦੇ ਹਾਂ ਉਨ੍ਹਾਂ ਕਾਰਨਾਂ ਬਾਰੇ ਜਿਸ ਕਰਕੇ ਤੁਸੀਂ ਰਾਤ ਨੂੰ ਬੈੱਡ 'ਤੇ ਪਏ ਪਾਸੇ ਮਾਰਦੇ ਰਹਿੰਦੇ ਹੋ ਪਰ ਨੀਂਦ ਨਹੀਂ ਆਉਂਦੀ।
ਪੰਜਾਬ ਦੇ ਕਪੂਰਥਲਾ 'ਚ ਜਲੰਧਰ ਰੋਡ ਤੇ ਸਥਿਤ ਗੱਦਾ ਫੈਕਟਰੀ 'ਚ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਫੈਕਟਰੀ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ ਹੋ ਗਿਆ। ਅੱਗ ਲੱਗਣ ਦਾ ਕਾਰਨ ਹਾਲੇ ਸਾਹਮਣੇ ਨਹੀਂ
ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਕਝੇੜੀ ਸਥਿਤ ਹੋਟਲ ਦਿਲਜੋਤ ਵਿੱਚ ਮੋਟਰਸਾਈਕਲ 'ਤੇ ਆਏ ਅਤੇ ਗੋਲੀਆਂ ਚਲਾਈਆਂ। ਅਪਰਾਧੀਆਂ ਨੇ ਲਗਭਗ ਪੰਜ ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਭੱਜ ਗਏ।
ਸੰਜੇ ਦੱਤ ਨੇ ਪੂਰੀ ਰਸਮਾਂ ਨਾਲ ਆਰਤੀ ਦੇਖੀ ਅਤੇ ਭਗਵਾਨ ਮਹਾਕਾਲ ਦੀ ਭਗਤੀ ਵਿੱਚ ਡੁੱਬੇ ਦਿਖਾਈ ਦਿੱਤੇ। ਸੰਜੇ ਦੱਤ ਦਾ ਮੰਦਰ ਜਾਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਧਿਆਤਮਿਕ ਮਾਹੌਲ ਦਾ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ।