ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ ਲੱਗੀ ਅੱਗ, ਮੱਚਿਆ ਹੜਕੰਪ, ਸਟਾਫ ਨੇ ਤੋੜੇ ਸ਼ੀਸ਼ੇ, ਸਾਰਿਆਂ ਨੂੰ ਸੁਰੱਖਿਅਤ ਕੱਢਿਆ ਬਾਹਰ