ਹਰ ਮਨੁੱਖ ਦੀ ਖਾਹਿਸ਼ ਹੁੰਦੀ ਹੈ ਕਿ ਉਹ ਖੂਬਸੂਰਤ ਦਿਸੇ , ਜਾਂ ਕਹਿ ਲਓ ਕਿ ਹਰ ਇਨਸਾਨ ਇਹ ਇੱਛਾ ਰੱਖਦਾ ਹੈ ਕਿ ਦੂਸਰੇ ਉਸਦੇ ਸੁਹੱਪਣ ਦੀ ਤਾਰੀਫ਼ ਕਰਨ । ਖੂਬਸੂਰਤੀ ਕੁਦਰਤ ਵੱਲੋਂ ਮਨੁੱਖ ਨੂੰ ਬਖਸ਼ਿਆ ਨਾਯਾਬ ਤੋਹਫ਼ਾ ਹੈ । ਇਸ ਧਰਤੀ 'ਤੇ ਰੱਬ ਨੇ ਹਰ ਕਿਸੇ ਨੂੰ ਸੁੰਦਰ ਹੀ ਬਣਾ ਕੇ ਭੇਜਿਆ ਹੈ , ਬਸ ਲੋੜ ਹੈ ਕਿ ਜਿਵੇਂ ਅਸੀਂ ਕੁਦਰਤ ਦੀ ਬਣਾਈ ਹਰ ਚੀਜ਼ ਦੀ ਸੰਭਾਲ ਪ੍ਰਤੀ ਸੋਚਦੇ ਹਾਂ ਉਸੇ ਤਰ੍ਹਾਂ ਆਪਣੀ ਸੁੰਦਰਤਾ ਬਣਾਈ ਰੱਖਣ ਪ੍ਰਤੀ ਵੀ ਧਿਆਨ ਦੇਈਏ ਹਰ ਮਨੁੱਖ ਦੀ ਖਾਹਿਸ਼ ਹੁੰਦੀ ਹੈ ਕਿ ਉਹ ਖੂਬਸੂਰਤ ਦਿਸੇ , ਜਾਂ ਕਹਿ ਲਓ ਕਿ ਹਰ ਇਨਸਾਨ ਇਹ ਇੱਛਾ ਰੱਖਦਾ ਹੈ ਕਿ ਦੂਸਰੇ ਉਸਦੇ ਸੁਹੱਪਣ ਦੀ ਤਾਰੀਫ਼ ਕਰਨ । ਖੂਬਸੂਰਤੀ ਕੁਦਰਤ ਵੱਲੋਂ ਮਨੁੱਖ ਨੂੰ ਬਖਸ਼ਿਆ ਨਾਯਾਬ ਤੋਹਫ਼ਾ ਹੈ । ਇਸ ਧਰਤੀ 'ਤੇ ਰੱਬ ਨੇ ਹਰ ਕਿਸੇ ਨੂੰ ਸੁੰਦਰ ਹੀ ਬਣਾ ਕੇ ਭੇਜਿਆ ਹੈ , ਬਸ ਲੋੜ ਹੈ ਕਿ ਜਿਵੇਂ ਅਸੀਂ ਕੁਦਰਤ ਦੀ ਬਣਾਈ ਹਰ ਚੀਜ਼ ਦੀ ਸੰਭਾਲ ਪ੍ਰਤੀ ਸੋਚਦੇ ਹਾਂ ਉਸੇ ਤਰ੍ਹਾਂ ਆਪਣੀ ਸੁੰਦਰਤਾ ਬਣਾਈ ਰੱਖਣ ਪ੍ਰਤੀ ਵੀ ਧਿਆਨ ਦੇਈਏ
1. ਕੱਚੇ ਦੁੱਧ ਦਾ ਇਸਤੇਮਾਲ :- ਹਫ਼ਤੇ 'ਚ ਇੱਕ ਵਾਰ ਕੱਚੇ ਦੁੱਧ ਨਾਲ 15 ਮਿੰਟ ਚਿਹਰੇ ਦੀ ਮਸਾਜ ਕਰੋ , ਇਸ ਨਾਲ ਤੁਹਾਡੇ ਚਿਹਰੇ 'ਤੇ ਚਿਪਕੀ ਘੱਟੇ-ਮਿੱਟੀ ਦੀ ਪਰਤ ਆਸਾਨੀ ਨਾਲ ਉੱਤਰ ਜਾਏਗੀ ਅਤੇ ਤੁਹਾਡਾ ਚਿਹਰਾ ਸੁੰਦਰ ਅਤੇ ਤਰੋਤਾਜ਼ਾ ਲੱਗੇਗਾ ।
2. ਗੁਲਾਬ ਜਲ ਦਿੰਦਾ ਹੈ ਤਾਜ਼ਗੀ :- ਗੁਲਾਬ ਜਲ ਅਤੇ ਨਿੰਬੂ ਦਾ ਮਿਸ਼ਰਣ ਚਿਹਰੇ 'ਤੇ ਲਗਾਓ , ਕੁਝ ਹੀ ਮਿੰਟਾਂ 'ਚ ਤੁਹਾਨੂੰ ਤੁਹਾਡਾ ਚਿਹਰਾ ਖਿੜਿਆ ਲੱਗੇਗਾ । ਚੌਲਾਂ ਦਾ ਆਟਾ ਵਧਾਉਂਦਾ ਹੈ ਚਿਹਰੇ ਦੀ ਖੂਬਸੂਰਤੀ
3:- ਚਿਹਰੇ ਦੀ ਖੂਬਸੂਰਤੀ ਲਈ ਚੌਲਾਂ ਦੇ ਆਟੇ ਨੂੰ ਕੱਚੇ ਦੁੱਧ 'ਚ ਮਿਲਾਓ ਅਤੇ ਪੇਸਟ ਬਣਾ ਕੇ ਚਿਹਰੇ 'ਤੇ ਮਾਸਕ ਵਾਂਗ ਲਗਾਓ । 20- 25 ਮਿੰਟਾਂ ਬਾਅਦ ਇਸਨੂੰ ਹਲਕਾ ਪਾਣੀ ਲੈ ਕੇ ਸਕਰੱਬ ਕਰਦੇ ਹੋਏ ਉਤਾਰ ਦਿਓ ਅਤੇ ਸਾਫ਼ ਪਾਣੀ ਨਾਲ ਮੂੰਹ ਧੋ ਲਓ । ਇਸ ਨੁਸਖੇ ਨੂੰ ਅਪਨਾਉਣ ਨਾਲ ਤੁਹਾਡੇ ਚਿਹਰੇ ਦੀ ਚਮੜੀ ਚਮਕ ਉੱਠੇਗੀ । ਬਜ਼ਾਰੂ ਵਸਤੂਆਂ ਦੀ ਥਾਂ ਜੇਕਰ ਤੁਸੀਂ ਇੰਨ੍ਹਾਂ ਨੁਸਖਿਆਂ ਨੂੰ ਅਪਣਾਉਂਦੇ ਹੋ ਤਾਂ ਯਕੀਨਨ ਤੁਸੀਂ ਖੁਦ ਨੂੰ ਪਹਿਲਾਂ ਨਾਲੋਂ ਹੋਰ ਖੂਬਸੂਰਤ ਨਜ਼ਰ ਆਓਗੇ।
ਪੰਜਾਬ ਦੇ ਕਪੂਰਥਲਾ 'ਚ ਜਲੰਧਰ ਰੋਡ ਤੇ ਸਥਿਤ ਗੱਦਾ ਫੈਕਟਰੀ 'ਚ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਫੈਕਟਰੀ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ ਹੋ ਗਿਆ। ਅੱਗ ਲੱਗਣ ਦਾ ਕਾਰਨ ਹਾਲੇ ਸਾਹਮਣੇ ਨਹੀਂ
ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਕਝੇੜੀ ਸਥਿਤ ਹੋਟਲ ਦਿਲਜੋਤ ਵਿੱਚ ਮੋਟਰਸਾਈਕਲ 'ਤੇ ਆਏ ਅਤੇ ਗੋਲੀਆਂ ਚਲਾਈਆਂ। ਅਪਰਾਧੀਆਂ ਨੇ ਲਗਭਗ ਪੰਜ ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਭੱਜ ਗਏ।
ਸੰਜੇ ਦੱਤ ਨੇ ਪੂਰੀ ਰਸਮਾਂ ਨਾਲ ਆਰਤੀ ਦੇਖੀ ਅਤੇ ਭਗਵਾਨ ਮਹਾਕਾਲ ਦੀ ਭਗਤੀ ਵਿੱਚ ਡੁੱਬੇ ਦਿਖਾਈ ਦਿੱਤੇ। ਸੰਜੇ ਦੱਤ ਦਾ ਮੰਦਰ ਜਾਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਧਿਆਤਮਿਕ ਮਾਹੌਲ ਦਾ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ।