ਸਟੂਡੀਓ ਗ੍ਰੀਨ ਦੁਆਰਾ ਨਿਰਮਿਤ, ਸੂਰੀਆ ਸਟਾਰਰ ‘ਕੰਗੁਵਾ’ ਇਸ ਸਾਲ ਦੀ ਵੱਡੀ ਫਿਲਮ ਹੈ। ਦਿਲਚਸਪ ਪੋਸਟਰਾਂ ਅਤੇ ਰੋਮਾਂਚਕ ‘ਫਾਇਰ ਸਾਂਗ’ ਨਾਲ ਲੋਕਾਂ ਦਾ ਧਿਆਨ ਖਿੱਚਣ ਤੋਂ ਬਾਅਦ ਪ੍ਰਸ਼ੰਸਕਾਂ ਦੀ ਉਡੀਕ ਹੁਣ ਖਤਮ ਹੋ ਗਈ ਹੈ।
ਸ਼ਿਵਾ ਦੁਆਰਾ ਨਿਰਦੇਸ਼ਿਤ ‘ਕੰਗੁਵਾ’ ਦਾ ਬਹੁਤ ਉਡੀਕਿਆ ਜਾ ਰਿਹਾ ਟ੍ਰੇਲਰ 12 ਅਗਸਤ ਨੂੰ ਰਿਲੀਜ਼ ਹੋਵੇਗਾ। ‘ਕੰਗੁਵਾ’ ਦੇ ਮੇਕਰਸ ਨੇ ਸੋਸ਼ਲ ਮੀਡੀਆ ’ਤੇ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਸਟੂਡੀਓ ਗ੍ਰੀਨ ਨੇ ਇਸ ਨੂੰ ਵੱਡੇ ਪੈਮਾਨੇ ’ਤੇ ਰਿਲੀਜ਼ ਕਰਨ ਲਈ ਚੋਟੀ ਦੇ ਡਿਸਟ੍ਰੀਬਿਊਸ਼ਨ ਹਾਊਸਾਂ ਨਾਲ ਹੱਥ ਮਿਲਾਇਆ ਹੈ। ਇਹ ਫਿਲਮ 10 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ।
ਆਈ-ਡ੍ਰੌਪ ਪਾਉਂਦੇ ਹੀ... ਤੁਰੰਤ ਹੱਟ ਜਾਣਗੀਆਂ ਐਨਕਾਂ, ਫਿਰ ਵੀ ਸੰਤੁਸ਼ਟ ਕਿਉਂ ਨਹੀਂ ਡਾਕਟਰ? ਕਾਰਨ ਵੀ ਜਾਣੋ
ਦਿਲਜੀਤ ਦਾ ਕੰਸਰਟ ਦੇਖਣ ਲਈ ਦੀਵਾਨੇ ਹੋਏ ਫੈਨਜ਼, 2 ਮਿੰਟ 'ਚ ਵਿਕੀਆਂ ਟਿਕਟਾਂ
ਭਰਾ ਨੇ ਤਵਾ ਮਾਰ ਕੇ ਕੀਤਾ ਭਰਾ ਦਾ ਕਤਲ