ਇਸ ਤੋਂ ਪਹਿਲਾਂ ਪਰਿਵਾਰ ਨੇ ਜਾਮਨਗਰ 'ਚ ਇੱਕ ਤਿੰਨ ਦਿਨਾਂ ਸ਼ਾਨਦਾਰ ਪ੍ਰੀ-ਵੈਡਿੰਗ ਜਸ਼ਨ ਦਾ ਆਯੋਜਨ ਕੀਤਾ ਹੈ, ਜੋ 1 ਮਾਰਚ ਤੋਂ ਸ਼ੁਰੂ ਹੋਇਆ ਹੈ ਅਤੇ 3 ਮਾਰਚ ਤੱਕ ਚੱਲੇਗਾ।
ਪਹਿਲੇ ਦਿਨ ਸਾਰੇ ਮਹਿਮਾਨਾਂ ਦੇ ਵੱਖ-ਵੱਖ ਲੁੱਕ ਸਾਹਮਣੇ ਆਏ ਪਰ ਹਾਲ ਹੀ 'ਚ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਦੇਣ ਵਾਲੀ ਦੀਪਿਕਾ ਪਾਦੂਕੋਣ ਦੀ ਲੁੱਕ ਕੁਝ ਵੱਖਰੀ ਸੀ। ਹੋਣ ਵਾਲੀ ਮਾਂ ਦੀਪਿਕਾ ਬੋਲਡ ਸ਼ੈਲੀ ਨੂੰ ਛੱਡ ਵਿੰਟੇਜ ਟੱਚ ਨਾਲ ਮੌਜ਼ੂਦਾ ਲੋਕਾਂ ਨੂੰ ਆਪਣੀ ਪ੍ਰਤੀ ਆਕਰਸ਼ਿਤ ਕੀਤਾ।
ਕੈਂਸਰ ਤੇ ਗੰਭੀਰ ਬਿਮਾਰੀਆਂ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਬਜਟ 'ਚ ਹੋਇਆ ਵੱਡਾ ਐਲਾਨ
ਦਿੱਲੀ 'ਚ ਪੋਲਿੰਗ ਬੂਥ 'ਤੇ ਲੱਗੀਆਂ ਵੋਟਰਾਂ ਦੀਆਂ ਕਤਾਰਾਂ, ਸਵੇਰੇ 9 ਵਜੇ ਤੱਕ ਹੋਈ 8.10 ਫੀਸਦੀ ਵੋਟਿੰਗ
ਅਮਰੀਕਾ ਤੋਂ ਕੱਢੇ 205 ਭਾਰਤੀ ਅੱਜ ਪਹੁੰਚਣਗੇ ਅੰਮ੍ਰਿਤਸਰ, ਏਅਰਪੋਰਟ 'ਤੇ ਏਜੰਸੀਆਂ ਅਲਰਟ