Dallewal Appeal : ''ਅਸੀਂ ਵੀ ਭਾਰਤ ਦਾ ਹਿੱਸਾ...'' ਡੱਲੇਵਾਲ ਦੀ SC ਕੋਰਟ ਤੇ ਕੇਂਦਰ ਨੂੰ ਅਪੀਲ, ਇਨ੍ਹਾਂ ਡਰਾਈਵਰਾਂ ਦਾ ਵੀ ਕੀਤਾ ਧੰਨਵਾਦ : ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦਾ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਧੰਨਵਾਦ ਕੀਤਾ ਹੈ।
''ਮਸਲੇ ਦਾ ਹੱਲ ਸਿਰਫ਼ ਗੱਲਬਾਤ...'' ਸਾਬਕਾ ADGP ਨੇ ਡੱਲੇਵਾਲ ਨੂੰ ਚੁੱਕੇ ਜਾਣ ਦੇ ਸਬੰਧ 'ਚ ਜਾਣੋ ਕੀ ਕਿਹਾ :ਬੀਤੇ ਦਿਨ ਵੀ ਡੱਲੇਵਾਲ ਨਾਲ ਸਾਬਕਾ ਏਡੀਜੀਪੀ ਜਸਕਰਨ ਸਿੰਘ ਅਤੇ ਹੋਰ ਉਚ ਪੁਲਿਸ ਅਧਿਕਾਰੀਆਂ ਨੇ ਮੁਲਾਕਾਤ ਕੀਤੀ ਸੀ, ਪਰ ਕਿਸਾਨ ਆਗੂ ਨੇ ਕੋਈ ਵੀ ਸਰਕਾਰੀ ਟ੍ਰੀਟਮੈਂਟ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਰੇਲਵੇ ਸਟੇਸ਼ਨ ਬਿਆਸ ਦੇ ਰੇਲਵੇ ਟਰੈਕ ਤੇ ਬੈਠੇ ਕਿਸਾਨ,
ਅਕਾਲੀ ਆਗੂ ਧਰਨੇ ਵਾਲੀ ਥਾਂ ਪਹੁੰਚੇ, ਚੱਲ ਰਹੇ ਅੰਦੋਲਨ ਨੂੰ ਦਿੱਤਾ ਸਮਰਥਨ : ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਹੋਰ ਆਗੂਆਂ ਸਮੇਤ ਮੁਹਾਲੀ ਵਿੱਚ ਚੱਲ ਰਹੇ ਅੰਦੋਲਨ ਨੂੰ ਪਾਰਟੀ ਦਾ ਸਮਰਥਨ ਦੇਣ ਲਈ ਧਰਨੇ ਵਾਲੀ ਥਾਂ ਪਹੁੰਚੇ
ਸਰਕਾਰੀ ਬੱਸਾਂ ਦਾ ਵੀ ਚੱਕਾ
ਇਨ੍ਹਾਂ ਜ਼ਿਲ੍ਹਿਆਂ ’ਚ ਬੰਦ ਦਾ ਅਸਰ
ਅੰਮ੍ਰਿਤਸਰ 32
ਮੋਗਾ 10
ਫਿਰੋਜ਼ਪੁਰ 8
ਤਰਨ ਤਾਰਨ 4
ਕਪੂਰਥਲਾ 6
ਰੋਪੜ 2
ਮੋਹਾਲੀ 2
ਜਲੰਧਰ 9
ਹੁਸ਼ਿਆਰਪੁਰ 9
ਗੁਰਦਾਸਪੁਰ 9
ਫਰੀਦਕੋਟ 1
ਪਠਾਨਕੋਟ 1
ਪਟਿਆਲਾ 12
ਨਵਾਂ ਸ਼ਹਿਰ 2
ਲੁਧਿਆਣਾ 6
ਬਠਿੰਡਾ 3
ਮਾਨਸਾ 2
ਫਾਜ਼ਿਲਕਾ 3
ਮੁਕਤਸਰ 2
ਸੰਗਰੂਰ 9
ਸ੍ਰੀ ਫਤਿਹਗੜ੍ਹ ਸਾਹਿਬ 2
ਸੰਯੁਕਤ ਕਿਸਾਨ ਮੋਰਚਾ ਨੂੰ ਹਾਈ ਪਾਵਰ ਕਮੇਟੀ ਵੱਲੋਂ ਮੀਟਿੰਗ ਦਾ ਸੱਦਾ
ਕੈਂਸਰ ਤੇ ਗੰਭੀਰ ਬਿਮਾਰੀਆਂ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਬਜਟ 'ਚ ਹੋਇਆ ਵੱਡਾ ਐਲਾਨ
ਦਿੱਲੀ 'ਚ ਪੋਲਿੰਗ ਬੂਥ 'ਤੇ ਲੱਗੀਆਂ ਵੋਟਰਾਂ ਦੀਆਂ ਕਤਾਰਾਂ, ਸਵੇਰੇ 9 ਵਜੇ ਤੱਕ ਹੋਈ 8.10 ਫੀਸਦੀ ਵੋਟਿੰਗ
ਅਮਰੀਕਾ ਤੋਂ ਕੱਢੇ 205 ਭਾਰਤੀ ਅੱਜ ਪਹੁੰਚਣਗੇ ਅੰਮ੍ਰਿਤਸਰ, ਏਅਰਪੋਰਟ 'ਤੇ ਏਜੰਸੀਆਂ ਅਲਰਟ