PGI 'ਚ ਗਲਤ ਟੀਕਾ ਲਾਉਣ ਦੀ ਘਟਨਾ ਮਗਰੋਂ ਸਟਾਫ਼ ਲਈ ਨਵੇਂ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ
.jpg)
ਜਿੱਥੋਂ ਤੱਕ ਸ਼ਨਾਖਤੀ ਕਾਰਡ ਦਾ ਸਵਾਲ ਹੈ, ਕਈ ਵਾਰ ਜੇਕਰ ਇਹ ਨਾ ਹੋਵੇ ਤਾਂ ਸਮੱਸਿਆ ਆ ਜਾਂਦੀ ਹੈ, ਜਿਸ ਨੂੰ ਦੂਰ ਕਰਨ ਦੀ ਕੋਸ਼ਿਸ਼ ਹੈ। ਪੀ. ਜੀ. ਆਈ ’ਚ ਕਰੀਬ 518 ਸੁਰੱਖਿਆ ਮੁਲਾਜ਼ਮ ਠੇਕੇ ’ਤੇ ਅਤੇ 118 ਰੈਗੂਲਰ ਪੋਸਟਾਂ ’ਤੇ 24 ਘੰਟੇ 7 ਦਿਨ ਕੰਮ ਕਰਦੇ ਹਨ। ਸੁਰੱਖਿਆ ਗਾਰਡਾਂ ਨੇ ਦੱਸਿਆ ਕਿ ਜਿੱਥੋਂ ਤੱਕ ਵਾਰਡ ਵਿਚ ਜਾਂ ਮੇਨ ਐਂਟਰੀ ਗੇਟ ’ਤੇ ਕਿਸੇ ਵੀ ਬਾਹਰੀ ਵਿਅਕਤੀ ਦੇ ਦਾਖ਼ਲੇ ਦਾ ਸਵਾਲ ਹੈ, ਕਈ ਵਾਰ ਮਰੀਜ਼ ਅਟੈਂਡੈਂਟ ਕਾਰਡ ਜਾਂ ਪਾਸ ਨਹੀਂ ਲੈ ਕੇ ਆਉਂਦਾ।
ਉਹ ਦਿਨ 'ਚ ਕਈ ਵਾਰ ਬਾਹਰ ਜਾਂਦਾ ਹੈ। ਇਸ ਲਈ ਅਸੀਂ ਕਈ ਵਾਰ ਬਿਨਾਂ ਕਾਰਡ ਦੇ ਵੀ ਦਾਖ਼ਲ ਹੁੰਦੇ ਹਾਂ, ਅਸੀਂ ਹਸਪਤਾਲ ਵਿਚ ਕੰਮ ਕਰਦੇ ਹਾਂ, ਇਹ ਕੋਈ ਪੁਲਸ ਚੌਂਕੀ ਨਹੀਂ ਹੈ। ਇਨਸਾਨੀਅਤ ਨਾਂ ਦੀ ਕੋਈ ਚੀਜ਼ ਹੁੰਦੀ ਹੈ। ਹੁਣ ਜੇਕਰ ਇਹ ਘਟਨਾ ਵਾਪਰੀ ਹੈ ਤਾਂ ਪੀ. ਜੀ. ਆਈ. ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਹੋ ਗਏ ਹਨ।ਇਸ ਘਿਨਾਉਣੇ ਅੱਤਵਾਦੀ ਹਮਲੇ 'ਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ : PM ਮੋਦੀ
ਖਾਲੀ ਪੇਟ ਲਸਣ ਖਾਣ ਦੇ ਫਾਇਦੇ, ਜਾਣੋ ਇੱਕ ਦਿਨ 'ਚ ਕਿੰਨਾ ਖਾਣਾ ਚਾਹੀਦਾ ਹੈ?
'ਕਲਾਕਾਰ ਦੀ ਕੋਈ ਗਲਤੀ ਨ੍ਹੀਂ...', ਰੁਪਿੰਦਰ ਹਾਂਡਾ ਦੀ ਟੀਮ ਨੇ ਦੱਸੀ ਕੈਨੇਡਾ ਦੇ 'ਪੰਗੇ' ਦੀ ਸਾਰੀ ਕਹਾਣੀ