ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫੌਜਦਾਰੀ ਦੰਡ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਜੁਲਾਈ 2023 ਦੌਰਾਨ ਅੱਠਵੀਂ ਜਮਾਤ ਦੀ ਰੀ-ਅਪੀਅਰ ਸੰਚਾਲਨ ਲਈ ਜ਼ਿਲ੍ਹੇ ਵਿਚ ਬਣਾਏ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ 300 ਮੀਟਰ ਇਲਾਕੇ ’ਚ ਪ੍ਰੀਖਿਆ ਵਾਲੇ ਦਿਨ 4 ਜੁਲਾਈ ਤੋਂ 15 ਜੁਲਾਈ ਤੱਕ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਹੈ।
Read moreFormer Punjab Vidhan Sabha Deputy Speaker Bir Devinder Singh died at the PGI Chandigarh on Friday.
Read moreਵੈਸਟ ਪਾਰਲੀਮੈਂਟਰੀ ਐਵਾਰਡ ਨਾਲ ਸਨਮਾਨਿਤ 74 ਵਰ੍ਹਿਆਂ ਦੇ ਬੀਰਦਵਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਬੀਰ ਦਵਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਪੀ. ਜੀ. ਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸਨ। ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਉਨ੍ਹਾਂ ਅੰਤਿਮ ਸਾਹ ਲਿਆ।
Read moreShiromani Akali Dal (SAD) president Sukhbir Badal today said the government had failed farmers for the second time in a row with moong growers being forced to go in for a distress sale of their produce with government agencies failing to procure it.
Read moreਪੁਰਾਣਾ ਪੰਚਕੂਲਾ ਘੱਗਰ ਦੇ ਪੁਲ ਹੇਠ ਅੱਜ ਸਵੇਰੇ ਪੂਜਾ ਸਮੱਗਰੀ ਵਹਾਉਣ ਗਈ ਇੱਕ ਮਹਿਲਾ ਕਾਰ ਸਣੇ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਈ। ਇਸ ਤੋਂ ਇਲਾਵਾ ਘੱਗਰ ਦੇ ਦੂਜੇ ਪਾਸੇ ਵੀ ਸੱਤ ਪਰਵਾਸੀ ਪਾਣੀ ਵਿਚ ਫਸ ਗਏ ਜਿਨ੍ਹਾਂ ਸਾਰਿਆਂ ਨੂੰ ਸਥਾਨਕ ਲੋਕਾਂ ਨੇ ਮੁਸ਼ੱਕਤ ਨਾਲ ਬਾਹਰ ਕੱਢਿਆ।
Read moreCabinet Minister for Tourism and Cultural Affairs Anmol Gagan Maan today laid the foundation stone of various projects worth Rs 15.5 crore to boost tourism in Ferozepur district.
Read moreThe Border Security Force (BSF) has shot down a Pakistani drone that had intruded into the Indian airspace in the Tarn Taran sector on Friday night.
Read moreTanmanjeet Singh Dhesi, the first turban-wearing Sikh elected Member of Parliament in Britain, had a productive meeting in the UK Parliament with Caroline Rowett, the British Deputy High Commissioner to India.
Read moreRural medical officers who have been deputed again at rural dispensaries after a stint at Aam Aadmi Clinics are finding it difficult to provide healthcare services.
Read moreA 417-member Sikh jatha today crossed over to Pakistan on foot through the Attari-Wagah joint check-post to observe the death anniversary of Maharaja Ranjit Singh, which falls on June 29.
Read more