ਲੋਕਾਂ ਨੂੰ 12:30 ਵਜੇ (ਸਥਾਨਕ ਸਮਾਂ) ਤੋਂ ਬਾਅਦ ਕਈ ਕਾਲਾਂ ਆਈਆਂ ਅਤੇ ਉਹ ਮੌਕੇ 'ਤੇ ਪਹੁੰਚੇ। ਸੀਐਨਐਨ ਅਨੁਸਾਰ ਬਾਲਟੀਮੋਰ ਪੁਲਸ ਦੇ ਕਾਰਜਕਾਰੀ ਕਮਿਸ਼ਨਰ ਰਿਚਰਡ ਵਰਲੇ ਨੇ ਕਿਹਾ ਕਿ ਪੁਲਸ ਨੇ ਇੱਕ ਔਰਤ ਨੂੰ ਮ੍ਰਿਤਕ ਅਤੇ ਨੌਂ ਲੋਕਾਂ ਨੂੰ ਗੋਲੀ ਲੱਗਣ ਨਾਲ ਜ਼ਖਮੀ ਪਾਇਆ। ਬਾਲਟੀਮੋਰ ਦੇ ਮੇਅਰ ਬ੍ਰੈਂਡਨ ਸਕਾਟ ਨੇ ਇਸ ਘਟਨਾ ਨੂੰ "ਲਾਪਰਵਾਹੀ ਅਤੇ ਕਾਇਰਤਾ ਭਰੀ ਕਾਰਵਾਈ" ਕਿਹਾ ਹੈ। ਗੋਲੀਬਾਰੀ ਦੀ ਘਟਨਾ ਗ੍ਰੇਟਨਾ ਐਵੀਨਿਊ ਦੇ ਬਲਾਕ 800 ਵਿਚ ਵਾਪਰੀ।
ਈਡੀ ਵੱਲੋ ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਅਤੇ ਸਾਥੀਆਂ ਦੇ ਘਰਾਂ ਉੱਤੇ ਛਾਪੇਮਾਰੀ
ਇੱਕ ਮਹੀਨਾ ਚੌਲ ਨਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਫ਼ਾਇਦੇ-ਨੁਕਸਾਨ, ਮਾਹਿਰ ਨੇ ਦੂਰ ਕੀਤੇ ਭੁਲੇਖੇ
ਮਣੀਪੁਰ 'ਚ ਬੰਬ ਹਮਲਾ, ਅੱਦਵਾਦੀਆਂ ਨੇ ਦਾਗੇ ਬੰਬ