ਕੈਨੇਡਾ 'ਚ ਕਮਾਹੀ ਦੇਵੀ ਇਲਾਕੇ ਦੇ ਪਿੰਡ ਕੋਠੀ ਦੇ ਇਕ ਨੌਜਵਾਨ ਦੀ ਹੋਈ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੇਵਾਮੁਕਤ ਸੂਬੇਦਾਰ ਬਿਸ਼ਨ ਸਿੰਘ ਦੇ ਪੁੱਤਰ ਸਚਿਨ ਭਾਟੀਆ ਦੀ ਬੀਤੇ ਦਿਨੀਂ ਕੈਨੇਡਾ 'ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 26 ਸਾਲਾ ਸਚਿਨ ਭਾਟੀਆ ਸਾਲ 2019 'ਚ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਚੇਰੀ ਸਿੱਖਿਆ ਲਈ ਕੈਨੇਡਾ ਗਿਆ ਸੀ ਅਤੇ ਇਸ ਸਮੇਂ ਨੌਕਰੀ ਮਿਲਣ ਤੋਂ ਬਾਅਦ ਬਰੈਂਪਟਨ ਸ਼ਹਿਰ 'ਚ ਆਪਣੀ ਭੈਣ ਨਾਲ ਰਹਿ ਰਿਹਾ ਸੀ।
ਈਡੀ ਵੱਲੋ ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਅਤੇ ਸਾਥੀਆਂ ਦੇ ਘਰਾਂ ਉੱਤੇ ਛਾਪੇਮਾਰੀ
ਇੱਕ ਮਹੀਨਾ ਚੌਲ ਨਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਫ਼ਾਇਦੇ-ਨੁਕਸਾਨ, ਮਾਹਿਰ ਨੇ ਦੂਰ ਕੀਤੇ ਭੁਲੇਖੇ
ਮਣੀਪੁਰ 'ਚ ਬੰਬ ਹਮਲਾ, ਅੱਦਵਾਦੀਆਂ ਨੇ ਦਾਗੇ ਬੰਬ