ਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਅਤਿਵਾਦ ਖ਼ਿਲਾਫ਼ ਭਾਰਤ ਦਾ ਸਖ਼ਤ ਰੁਖ਼ ਦੁਨੀਆ ਸਾਹਮਣੇ ਸਪੱਸ਼ਟ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਸਰਕਾਰ ਦੇਸ਼ ਹਿੱਤ ਵਿੱਚ ਜੋ ਵੀ ਕਦਮ ਸਹੀ ਹੈ, ਚੁੱਕਦੀ ਹੈ। ਅਧਿਆਤਮਿਕ ਸੰਤ ਅਤੇ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦਰਮਿਆਨ ਗੱਲਬਾਤ ਦੇ ਸ਼ਤਾਬਦੀ ਸਮਾਰੋਹਾਂ ਮੌਕੇ ਸੰਬੋਧਨ ਕਰਦਿਆਂ ਮੋਦੀ ਨੇ ਕਿਸੇ ਦੇਸ਼ ਦਾ ਨਾਮ ਲਏ ਬਿਨਾਂ ਕਿਹਾ ਕਿ ਭਾਰਤ ਵਿੱਚ ਬਣੇ ਹਥਿਆਰਾਂ ਨੇ ਪਾਕਿਸਤਾਨ ਨਾਲ ਟਕਰਾਅ ਦੌਰਾਨ ਆਪਣਾ ਪ੍ਰਭਾਵ ਦਿਖਾਇਆ ਹੈ। ਉਨ੍ਹਾਂ ਕਿਹਾ, ‘‘ਅਸੀਂ ਦਿਖਾਇਆ ਹੈ ਕਿ ਭਾਰਤੀਆਂ ਦਾ ਖੂਨ ਵਹਾਉਣ ਵਾਲੇ ਅਤਿਵਾਦੀਆਂ ਲਈ ਕੋਈ ਵੀ ਟਿਕਾਣਾ ਸੁਰੱਖਿਅਤ ਨਹੀਂ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਧਿਆਤਮਿਕ ਸੰਤ ਸ੍ਰੀ ਨਾਰਾਇਣ ਗੁਰੂ ਦੇ ਆਦਰਸ਼ਾਂ ’ਤੇ ਕੰਮ ਕੀਤਾ ਹੈ, ਜੋ ਵਿਤਕਰੇ ਤੋਂ ਮੁਕਤ ਮਜ਼ਬੂਤ ਭਾਰਤ ਚਾਹੁੰਦੇ ਸਨ।
Read moreਆਪਰੇਸ਼ਨ ਸਿੰਧੂ ਤਹਿਤ ਇਜ਼ਰਾਈਲ ਤੋਂ ਦੋ ਉਡਾਣਾਂ ਰਾਹੀਂ ਮੰਗਲਵਾਰ ਨੂੰ 326 ਭਾਰਤੀ ਨਾਗਰਿਕ ਦਿੱਲੀ ਪਹੁੰਚੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਆਪਰੇਸ਼ਨ ਸਿੰਧੂ ਦਾ ਇਜ਼ਰਾਈਲ ਪੜਾਅ 23 ਜੂਨ ਨੂੰ ਸ਼ੁਰੂ ਹੋਇਆ ਸੀ ਜਿਸ 'ਚ 161 ਭਾਰਤੀ ਨਾਗਰਿਕਾਂ ਦਾ ਪਹਿਲਾ ਸਮੂਹ ਇਜ਼ਰਾਈਲ ਤੋਂ ਘਰ ਵਾਪਸ ਪਰਤਿਆ। ਇਹ ਲੋਕ ਅੱਜ ਸਵੇਰੇ 08:20 ਵਜੇ ਜਾਰਡਨ ਦੀ ਰਾਜਧਾਨੀ ਅਮਾਨ ਤੋਂ ਸੁਰੱਖਿਅਤ ਨਵੀਂ ਦਿੱਲੀ ਪਹੁੰਚੇ। ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੇਟਾ ਹਵਾਈ ਅੱਡੇ 'ਤੇ ਮੌਜੂਦ ਸਨ।
Read moreਪੱਛਮੀ ਬੰਗਾਲ ਦੇ ਕਾਲੀਗੰਜ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਹੋਣ ਲਈ ਸੋਮਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਜਾਰੀ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਅਲੀਫ਼ਾ ਅਹਿਮਦ ਚੌਥੇ ਗੇੜ ਦੀ ਗਿਣਤੀ ਵਿਚ ਭਾਜਪਾ ਦੇ ਆਸ਼ੀਸ਼ ਘੋਸ਼ ਤੋਂ 10,181 ਵੋਟਾਂ ਨਾਲ ਅੱਗੇ ਸੀ। ਅਲੀਫ਼ਾ ਅਹਿਮਦ ਨੂੰ ਹੁਣ ਤੱਕ 18,172 ਵੋਟ ਮਿਲੇ ਹਨ ਜਦੋਂਕਿ ਘੋਸ਼ ਦੇ ਖਾਤੇ ਵਿਚ 7991 ਵੋਟ ਹਨ। ਕਾਂਗਰਸ ਦੇ ਕਾਬਿਲ ਉੱਦੀਨ ਸ਼ੇਖ 7426 ਵੋਟਾਂ ਨਾਲ ਤੀਜੇ ਸਥਾਨ ’ਤੇ ਹਨ।
Read moreਇੰਦੌਰ ਦੇ ਮਸ਼ਹੂਰ ਰਾਜਾ ਰਘੂਵੰਸ਼ੀ ਕਤਲ ਕੇਸ ਬਾਰੇ, ਮ੍ਰਿਤਕ ਦੇ ਭਰਾ ਸਚਿਨ ਰਘੂਵੰਸ਼ੀ ਨੇ ਰਾਜਾ ਦੀ ਪਤਨੀ ਸੋਨਮ ਰਘੂਵੰਸ਼ੀ 'ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸੋਨਮ ਵਾਰ-ਵਾਰ ਪੁਲਿਸ ਨੂੰ ਗੁੰਮਰਾਹ ਕਰ ਰਹੀ ਹੈ ਇੰਦੌਰ ਦੇ ਮਸ਼ਹੂਰ ਰਾਜਾ ਰਘੂਵੰਸ਼ੀ ਕਤਲ ਕੇਸ ਬਾਰੇ, ਮ੍ਰਿਤਕ ਦੇ ਭਰਾ ਸਚਿਨ ਰਘੂਵੰਸ਼ੀ ਨੇ ਰਾਜਾ ਦੀ ਪਤਨੀ ਸੋਨਮ ਰਘੂਵੰਸ਼ੀ 'ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸੋਨਮ ਵਾਰ-ਵਾਰ ਪੁਲਿਸ ਨੂੰ ਗੁੰਮਰਾਹ ਕਰ ਰਹੀ ਹੈ। ਮੇਘਾਲਿਆ ਵਿੱਚ ਹਨੀਮੂਨ ਯਾਤਰਾ ਦੌਰਾਨ ਮਾਰੇ ਗਏ ਰਾਜਾ ਰਘੂਵੰਸ਼ੀ ਦੇ ਵੱਡੇ ਭਰਾ ਸਚਿਨ ਨੇ ਕਿਹਾ ਕਿ ਸੋਨਮ ਅਤੇ ਮਾਮਲੇ ਦੇ ਚਾਰ ਹੋਰ ਦੋਸ਼ੀਆਂ ਨੂੰ ਕਤਲ ਦੇ ਪਿੱਛੇ ਦੀ ਪੂਰੀ ਸੱਚਾਈ ਦਾ ਪਰਦਾਫਾਸ਼ ਕਰਨ ਲਈ ਪੂਰੀ ਜਾਂਚ ਲਈ ਇੰਦੌਰ ਲਿਆਂਦਾ ਜਾਣਾ ਚਾਹੀਦਾ ਹੈ।
Read moreਵੀਰਵਾਰ ਨੂੰ ਭੁਵਨੇਸ਼ਵਰ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਹਾਜ਼ ਨਾਲ ਪੰਛੀ ਟਕਰਾਉਣ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਹਾਲਾਂਕਿ, ਖੁਸ਼ਕਿਸਮਤੀ ਨਾਲ, ਇਸ ਸਮੇਂ ਦੌਰਾਨ ਜਹਾਜ਼ ਅਤੇ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਸਾਰੇ ਯਾਤਰੀ ਸੁਰੱਖਿਅਤ ਹਨ।
Read moreਲੰਮੇ ਸਮੇਂ ਤੋਂ ਬੰਦ ਪਏ ਫੁਆਰਾ ਚੌਕ ਦੇ ਫੁਹਾਰੇ ਦੁਬਾਰਾ ਚਾਲੂ ਕਰਵਾਏ, ਜਲਦ ਸ਼ੁਰੂ ਹੋਵੇਗਾ ਨਵੇਂ ਪ੍ਰੋਜੈਕਟਾ ਦਾ ਕੰਮ
Read moreਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ, 24 ਘੰਟਿਆਂ ਵਿਚ 56 ਨਵੇਂ ਮਾਮਲੇ
Read moreਪੰਜਾਬ ਦੀ ਹਾਰ ਦੇ ਇਹ ਰਹੇ 3 ਵੱਡੇ ਕਾਰਨ, ਸ਼੍ਰੇਅਸ ਅਈਅਰ ਬੋਲੇ- 'ਅਸੀਂ ਲੜਾਈ ਹਾਰੀ ਹੈ, ਜੰਗ ਨਹੀਂ...'
Read moreਟਰੰਪ ਦੇ 'ਮੈਂਗੋ' ਗੇਮ 'ਤੇ ਭਾਰਤ ਦਾ ਸਖਤ ਜਵਾਬ, ਅਮਰੀਕਾ ਨੂੰ ਦਿਖਾਇਆ ਅੰਗੂਠਾ, ਅੰਬਾਂ ਦੀਆਂ ਸਾਰੀਆਂ VIP ਟੋਕਰੀਆਂ ਭੇਜੀਆਂ ਸਾਊਦੀ ਅਰਬ
Read moreਰਾਸ਼ਟਰਪਤੀ ਭਵਨ ਵਿਖੇ 68 ਸ਼ਖਸੀਅਤਾਂ ਨੂੰ ਦਿੱਤੇ ਗਏ ਪਦਮ ਪੁਰਸਕਾਰ
Read more