ਪਾਕਿਸਤਾਨ ਅਤੇ ਸ਼੍ਰੀਲੰਕਾ ਦੀ ਧਰਤੀ 'ਤੇ ਏਸ਼ੀਆ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ। ਟੂਰਨਾਮੈਂਟ ਦੀ ਸ਼ੁਰੂਆਤ ਬੁੱਧਵਾਰ ਨੂੰ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਹੋਏ ਮੁਕਾਬਲੇ ਨਾਲ ਹੋਈ। ਹਾਲਾਂਕਿ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸਤੰਬਰ ਨੂੰ ਹੋਣ ਵਾਲੇ ਮੈਚ 'ਤੇ ਟਿਕੀਆਂ ਹੋਈਆਂ ਹਨ। ਪਾਕਿਸਤਾਨ ਦੇ ਸਟਾਰ ਆਲਰਾਊਂਡਰ ਸ਼ਾਦਾਬ ਖਾਨ ਨੂੰ ਭਾਰਤ ਦੇ ਖ਼ਿਲਾਫ਼ ਵੀ ਸਫ਼ਲਤਾ ਦੁਹਰਾਉਣ ਦਾ ਭਰੋਸਾ ਹੈ।
Read moreਭਾਰਤ ਦੇ ਚੋਟੀ ਦੇ ਸਪਿਨਰ ਆਰ ਅਸ਼ਵਿਨ ਦਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਏਸ਼ੀਆ ਕੱਪ 'ਚ ਹਰਾਉਣਾ ਚੁਣੌਤੀ ਹੋਵੇਗੀ ਕਿਉਂਕਿ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਵਰਗੇ ਖਿਡਾਰੀ ਉਨ੍ਹਾਂ ਨੂੰ ਹੋਰ ਖਤਰਨਾਕ ਬਣਾਉਂਦੇ ਹਨ। ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਦੱਸਦੇ ਹੋਏ ਅਸ਼ਵਿਨ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, 'ਜੇਕਰ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਚੰਗੀ ਪਾਰੀ ਖੇਡਦੇ ਰਹੇ ਤਾਂ ਪਾਕਿਸਤਾਨ ਏਸ਼ੀਆ ਕੱਪ ਅਤੇ ਵਿਸ਼ਵ ਕੱਪ 'ਚ ਬਹੁਤ ਖਤਰਨਾਕ ਟੀਮ ਹੋਵੇਗੀ।'
Read moreਪਿੱਠ ਦੀ ਸੱਟ ਤੋਂ ਪੀੜਤ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਦਾ ਦਰਦ ਅਕਸਰ ਅਸਹਿ ਹੋ ਜਾਂਦਾ ਸੀ ਅਤੇ ਜਦੋਂ ਦਰਦ ਘੱਟ ਨਹੀਂ ਹੁੰਦਾ ਸੀ ਤਾਂ ਉਹ ਆਪਣੇ ਕਰੀਅਰ ਦੀ ਚਿੰਤਾ ਕਰਦੇ ਸਨ। ਆਪ੍ਰੇਸ਼ਨ ਤੋਂ ਪਹਿਲਾਂ ਸ਼੍ਰੇਅਸ ਦਰਦ ਨਾਲ ਇੰਨਾ ਪਰੇਸ਼ਾਨ ਰਹਿੰਦਾ ਸੀ ਕਿ ਉਹ ਖੁਦ ਵੀ ਨਹੀਂ ਸਮਝ ਸਕਦਾ ਸੀ ਕਿ ਉਹ ਕਿਸ ਦੌਰ 'ਚੋਂ ਲੰਘ ਰਿਹਾ ਹੈ। ਇਸ 28 ਸਾਲਾ ਬੱਲੇਬਾਜ਼ ਨੇ ਹੁਣ ਸੱਟ ਤੋਂ ਉਭਰ ਕੇ ਏਸ਼ੀਆ ਕੱਪ ਲਈ ਭਾਰਤੀ ਟੀਮ 'ਚ ਵਾਪਸੀ ਕੀਤੀ ਹੈ।
Read moreਸਾਊਦੀ ਅਰਬ ਦੀ ਘਰੇਲੂ ਫੁੱਟਬਾਲ ਫ੍ਰੈਂਚਾਈਜ਼ੀ ਅਲ ਹਿਲਾਲ (Al Hilal) ਨੇ ਬ੍ਰਾਜ਼ੀਲ ਦੇ ਧਾਕੜ ਫੁੱਟਬਾਲ ਖਿਡਾਰੀ ਨੇਮਾਰ ਲਈ ਸੋਮਵਾਰ ਨੂੰ ਪੈਰਿਸ ਸੇਂਟ ਜਰਮਨ ਨਾਲ ਕਥਿਤ ਤੌਰ ’ਤੇ 90 ਮਿਲੀਅਨ ਯੂਰੋ (8.16 ਅਰਬ ਰੁਪਏ ਜਾਂ ਲੱਗਭਗ 100 ਮਿਲੀਅਨ ਡਾਲਰ) ਦੇ ਕਰਾਰ ’ਤੇ ਸਹਿਮਤੀ ਜਤਾ ਦਿੱਤੀ।
Read moreA courageous Jamaica held Brazil to a 0-0 draw to reach the knockout phase for the first time in only their second Women’s World Cup while condemning the South Americans to their earliest exit since 1995 today.
Read moreTournament favourites and three-time champions India will look to give final touches to their Asian Games preparation in the Asian Champions Trophy beginning here tomorrow.
Read moreਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਦਾ ਬਹੁਚਰਚਿਤ ਮੁਕਾਬਲਾ 15 ਅਕਤੂਬਰ ਦੀ ਬਜਾਏ 14 ਅਕਤੂਬਰ ਨੂੰ ਅਹਿਮਦਾਬਾਦ 'ਚ ਹੋਵੇਗਾ ਅਤੇ ਪੀਸੀਬੀ ਨੇ ਆਪਣੇ ਦੋ ਮੈਚਾਂ ਦੀਆਂ ਤਰੀਕਾਂ ਬਦਲਣ ਦੇ ਆਈਸੀਸੀ ਅਤੇ ਬੀਸੀਸੀਆਈ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਪਾਕਿਸਤਾਨ ਦੀ ਟੀਮ ਹੁਣ ਭਾਰਤ ਖ਼ਿਲਾਫ਼ ਮੈਚ ਤੋਂ ਤਿੰਨ ਦਿਨ ਪਹਿਲਾਂ 12 ਅਕਤੂਬਰ ਦੀ ਬਜਾਏ 10 ਅਕਤੂਬਰ ਨੂੰ ਹੈਦਰਾਬਾਦ 'ਚ ਸ੍ਰੀਲੰਕਾ ਖ਼ਿਲਾਫ਼ ਖੇਡੇਗੀ। ਨਵਰਾਤਰੀ ਦਾ ਪਹਿਲਾ ਦਿਨ ਹੋਣ ਕਾਰਨ ਭਾਰਤ-ਪਾਕਿਸਤਾਨ ਮੈਚ ਇੱਕ ਦਿਨ ਪਹਿਲਾਂ ਹੀ ਕਰਵਾਇਆ ਜਾ ਰਿਹਾ ਹੈ।
Read moreਭਾਰਤ ਅਤੇ ਵੈਸਟਇੰਡੀਜ਼ ਅੱਜ (ਮੰਗਲਵਾਰ 1 ਅਗਸਤ) ਸ਼ਾਮ 7 ਵਜੇ ਬ੍ਰਾਇਨ ਲਾਰਾ ਕ੍ਰਿਕਟ ਅਕੈਡਮੀ 'ਚ ਤੀਜੇ ਅਤੇ ਆਖ਼ਰੀ ਵਨਡੇ 'ਚ ਆਹਮੋ-ਸਾਹਮਣੇ ਹੋਣਗੇ। ਦੋਵੇਂ ਟੀਮਾਂ ਸੀਰੀਜ਼ ਦਾ ਫੈਸਲਾਕੁੰਨ ਮੈਚ ਜਿੱਤਣ ਦੀ ਕੋਸ਼ਿਸ਼ ਕਰਨਗੀਆਂ ਕਿਉਂਕਿ ਵੈਸਟਇੰਡੀਜ਼ ਨੇ ਦੂਜਾ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਆਓ ਦੇਖੀਏ ਮੈਚ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ- ਹੈੱਡ ਟੂ ਹੈੱਡ
Read moreMystery shrouds the disappearance of two Ludhiana youths, who had reportedly swept away towards Pakistan due to the strong current in the Sutlej near Gajniwala village in this border district. Later, they were apprehended by the Pakistan Rangers, said police sources.
Read moreਭਾਰਤੀ ਮਹਿਲਾ ਹਾਕੀ ਟੀਮ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਸਪੈਨਿਸ਼ ਹਾਕੀ ਫੈਡਰੇਸ਼ਨ ਦੀ 100ਵੀਂ ਵਰ੍ਹੇਗੰਢ ਮੌਕੇ ਹੋ ਰਹੇ ਕੌਮਾਂਤਰੀ ਟੂਰਨਾਮੈਂਟ ਵਿੱਚ ਮੇਜ਼ਬਾਨ ਸਪੇਨ ’ਤੇ 3-0 ਨਾਲ ਆਸਾਨ ਜਿੱਤ ਦਰਜ ਕੀਤੀ।
Read more