Cristiano Ronaldo became the first men’s player to make 200 international appearances and celebrated the milestone by scoring the winning goal in the 89th minute as Portugal beat Iceland 1-0 in the European Championship qualifying.
Read moreਭਾਰਤੀ ਪੁਰਸ਼ ਹਾਕੀ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਚੀਨ ਖ਼ਿਲਾਫ਼ ਕਰੇਗੀ। ਇਹ ਟੂਰਨਾਮੈਂਟ ਚੇਨੱਈ ਵਿੱਚ 3 ਤੋਂ 12 ਅਗਸਤ ਤੱਕ ਖੇਡਿਆ ਜਾਵੇਗਾ।
Read moreIndia blanked South Africa 4-0 to sail into the semifinals of the squash World Cup here today.
Read moreਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਤੇ ਐੱਚ. ਐੱਸ. ਪ੍ਰਣਯ ਨੇ ਮੰਗਲਵਾਰ ਨੂੰ ਇੱਥੇ ਇੰਡੋਨੇਸ਼ੀਆ ਓਪਨ ਵਿਸ਼ਵ ਟੂਰ ਸੁਪਰ 1000 ਚੈਂਪੀਅਨਸ਼ਿਪ ਵਿਚ ਆਪੋ-ਆਪਣੇ ਮੁਕਾਬਲੇ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।
Read moreCharismatic captain Sunil Chhetri played the role of saviour to perfection once again as he scored the lone goal in India’s 1-0 win over lower-ranked Vanuatu in the Intercontinental Cup here today.
Read moreਨਾਰਵੇ ਗ੍ਰੈਂਡ ਮਾਸਟਰ ਸ਼ਤਰੰਜ 2023 ਦਾ ਖਿਤਾਬ ਯੂ. ਐੱਸ. ਏ. ਦੇ ਗ੍ਰੈਂਡ ਮਾਸਟਰ ਹਿਕਾਰੂ ਨਾਕਾਮੁਰਾ ਨੇ ਜਿੱਤ ਲਿਆ ਹੈ।
Read moreThe Indian men’s hockey team will get little time to recover from two gruelling matches as they return to the field for their final two games of the FIH Pro League season.
Read moreਕਿਦਾਂਬੀ ਸ਼੍ਰੀਕਾਂਤ ਦੀ ਪੁਰਸ਼ ਸਿੰਗਲ ਦੇ ਦੂਜੇ ਦੌਰ ਵਿਚ ਚੀਨੀ ਤਾਈਪੇ ਦੇ ਚੀਆ ਹਾਓ ਲੀ ਖਿਲਾਫ ਸਿੱਧੇ ਗੇਮ ਵਿਚ ਹਾਰ ਦੇ ਨਾਲ ਸਿੰਗਾਪੁਰ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਖਤਮ ਹੋ ਗਈ।
Read moreਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਭਾਰਤੀ ਟੈਸਟ ਟੀਮ ਨੇ ਆਸਟਰੇਲੀਆ ਨੂੰ ਉਸੇ ਦੀ ਧਰਤੀ ’ਤੇ ਦੋ ਵਾਰ ਹਰਾ ਕੇ ਕਾਫੀ ਸਨਮਾਨ ਹਾਸਲ ਕੀਤਾ ਹੈ
Read moreਕਿਦਾਂਬੀ ਸ਼੍ਰੀਕਾਂਤ ਮੰਗਲਵਾਰ ਨੂੰ ਦੂਜੇ ਦੌਰ ਵਿੱਚ ਪਹੁੰਚ ਗਏ ਪਰ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਅਤੇ ਐਚ. ਐਸ. ਪ੍ਰਣਯ ਨੂੰ ਇੱਥੇ ਸਿੰਗਾਪੁਰ ਓਪਨ ਸੁਪਰ 750 ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਪ੍ਰਤੀਯੋਗਿਤਾ ਤੋਂ ਬਾਹਰ ਹੋ ਗਏ ਹਨ।
Read more