ਆਯੁਰਵੈਦਿਕ ਪ੍ਰਣਾਲੀ ਵਿੱਚ ਵੱਖ-ਵੱਖ ਕਿਸਮਾਂ ਦੇ ਰੁੱਖਾਂ ਵਿੱਚ ਦਵਾਈਆਂ ਦਾ ਖਜ਼ਾਨਾ ਛੁਪਿਆ ਹੋਇਆ ਹੈ
Read moreਪੁਰਾਣੇ ਸਮਿਆਂ ਵਿੱਚ, ਸਾਡੇ ਪੂਰਵਜ ਜ਼ਖ਼ਮਾਂ ਨੂੰ ਭਰਨ ਅਤੇ ਬਿਮਾਰੀਆਂ ਨੂੰ ਠੀਕ ਕਰਨ ਲਈ ਨੇੜੇ ਦੇ ਪੌਦਿਆਂ ਤੋਂ ਉਗਾਈਆਂ ਜੜੀਆਂ ਬੂਟੀਆਂ ਦੀ ਵਰਤੋਂ ਕਰਦੇ ਸਨ।
Read moreਜਲੰਧਰ (ਬਿਊਰੋ)– ਸਿਹਤਮੰਦ ਰਹਿਣ ਲਈ ਦਿਮਾਦ ਦੀ ਸਿਹਤ ਦਾ ਸਹੀ ਹੋਣਾ ਬੇਹੱਦ ਜ਼ਰੂਰੀ ਹੈ। ਜੇਕਰ ਦਿਮਾਗ ਦਾ ਫੰਕਸ਼ਨ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਹੈ ਤਾਂ ਜ਼ਿੰਦਗੀ ਬੇਕਾਰ ਹੋ ਜਾਂਦੀ ਹੈ। ਆਓ ਜਾਣਦੇ ਹਾਂ ਦਿਮਾਗ ’ਤੇ ਗਲਤ ਪ੍ਰਭਾਵ ਪਾਉਣ ਵਾਲੇ ਫੂਡਸ ਬਾਰੇ, ਜਿਨ੍ਹਾਂ ਦਾ ਸੇਵਨ ਤੁਹਾਨੂੰ ਵੀ ਘੱਟ ਕਰਨਾ ਚਾਹੀਦਾ ਹੈ–
Read moreਨਵੀਂ ਦਿੱਲੀ- ਖੂਬਸੂਰਤੀ ਵਧਾਉਣ ਦੇ ਤੁਸੀਂ ਬਹੁਤ ਸਾਰੇ ਨੁਸਖ਼ੇ ਜਾਣਦੇ ਹੋਵੋਗੇ ਪਰ ਹਰੀ ਮਿਰਚ ਗੁਣਾਂ ਦਾ ਖਜ਼ਾਨਾ ਹੈ? ਇਸ ਦੇ ਬਾਰੇ ਤੁਹਾਨੂੰ ਪਤਾ ਨਹੀਂ ਹੋਵੇਗਾ। ਹਰੀ ਮਿਰਚ ਕਈ ਲੋਕ ਬਹੁਤ ਖਾਂਦੇ ਹਨ ਅਤੇ ਕਈ ਇਸ ਤੋਂ ਦੂਰ ਭੱਜਦੇ ਹਨ।
Read moreਹੁਣ ਅਮਰੀਕਾ ਦੇ ਦੋ ਵਿਗਿਆਨੀਆਂ ਨੇ ਸਿਹਤਮੰਦ ਚਿਪਸ ਅਤੇ ਫਰਾਈਜ਼ ਬਣਾਉਣ ਦਾ ਇੱਕ ਤਰੀਕਾ ਵਿਕਸਿਤ ਕੀਤਾ ਹੈ, ਜਿਸ ਨਾਲ ਇਨ੍ਹਾਂ ਤੋਂ ਹੋਣ ਵਾਲੇ ਕੈਂਸਰ ਦੀ ਸੰਭਾਵਨਾ ਖਤਮ ਹੋ ਜਾਵੇਗੀ।
Read moreਜਲੰਧਰ (ਬਿਊਰੋ) : ਸਿਹਤਮੰਦ ਸਰੀਰ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਬਹੁਤ ਜ਼ਰੂਰੀ ਹੁੰਦਾ ਹੈ। ਭੋਜਨ ਸਹੀ ਸਮੇਂ 'ਤੇ ਖਾਣਾ, ਇਹ ਵੀ ਸਰੀਰ ਲਈ ਬਹੁਤ ਖ਼ਾਸ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਅੱਜ-ਕੱਲ੍ਹ ਦੇ ਰੁਝੇਵਿਆਂ ਕਾਰਨ ਸਮੇਂ 'ਤੇ ਭੋਜਨ ਨਹੀਂ ਖਾ ਪਾਉਂਦੇ।
Read moreਪੇਟ ਦੇ ਕੀੜਿਆਂ ਦੀ ਸਮੱਸਿਆ ਬੱਚਿਆਂ ਵਿੱਚ ਅਕਸਰ ਦੇਖਣ ਨੂੰ ਮਿਲਦੀ ਹੈ। ਇਸ ਕਾਰਨ ਕਈ ਵਾਰ ਬੱਚਿਆਂ ਨੂੰ ਉਲਟੀਆਂ ਆਉਣ ਲੱਗ ਜਾਂਦੀਆਂ ਹਨ ਜਾਂ ਪੇਟ ਦਰਦ ਵੀ ਹੁੰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਰਸੋਈ ‘ਚ ਰੱਖੇ ਕੁਝ ਘਰੇਲੂ ਨੁਸਖਿਆਂ ਨੂੰ ਅਪਣਾਉਂਦੇ ਹੋ ਤਾਂ ਕੁਝ ਹੀ ਹਫਤਿਆਂ ‘ਚ ਤੁਹਾਨੂੰ ਫਰਕ ਸਾਫ ਨਜ਼ਰ ਆਉਣ ਲੱਗ ਜਾਵੇਗਾ।
Read moreਘੁਰਾੜੇ ਮਾਰਨੇ ਕੋਈ ਚੰਗੀ ਗੱਲ ਨਹੀਂ ਸਮਝੀ ਜਾਂਦੀ, ਇਸ ਦੇ ਬਾਵਜੂਦ ਇਸ ਨੂੰ ਕੋਈ ਸਮੱਸਿਆ ਨਹੀਂ ਮੰਨਿਆ ਜਾਂਦਾ। ਘਰਾੜੇ ਆਉਣਾ ਇਕ ਆਮ ਤੇ ਸਧਾਰਨ ਗੱਲ ਮੰਨੀ ਜਾਂਦੀ ਹੈ। ਹਰ ਕਿਸੇ ਨੇ ਕਦੇ ਨਾ ਕਦੇ ਘੁਰਾੜੇ ਜ਼ਰੂਰ ਹੀ ਮਾਰੇ ਹੋਣਗੇ, ਬੇਸ਼ੱਕ ਖ਼ੁਦ ਨੂੰ ਪਤਾ ਹੋਵੇ ਜਾ ਨਾ। ਪਰ ਕੀ ਘੁਰਾੜੇ ਮਾਰਨੇ ਸੱਚਮੁੱਚ ਇਕ ਸਧਾਰਨ ਗੱਲ ਹੈ?
Read moreHealth News: ਬਹੁਤ ਸਾਰੇ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ। ਜਿਸ ਕਰਕੇ ਮਠਿਆਈ ਖਾ ਲੈਂਦੇ ਹਨ। ਪਰ ਇਹ ਸਿਹਤ ਲਈ ਸਹੀ ਨਹੀਂ ਹੈ। ਤੁਸੀਂ ਜੇਕਰ ਆਪਣੀ ਡਾਈਟ ਵਿੱਚ ਡੇਟਸ ਨੂੰ ਸ਼ਾਮਿਲ ਕਰਦੇ ਹੋ ਤਾਂ ਇਸ ਨਾਲ ਸਿਹਤ ਨੂੰ ਫਾਇਦਾ...
Read moreਅੱਜ-ਕੱਲ੍ਹ, ਵੱਡੇ ਹੋਟਲ ਅਤੇ ਰਿਜ਼ੋਰਟ ਗਾਹਕਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਦੇ ਰਹਿਣ ਅਨੁਭਵ ਨੂੰ ਸ਼ਾਨਦਾਰ ਬਣਾਉਣ ਲਈ ਸਪਾ, ਮਸਾਜ ਵਰਗੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਜੋ ਬਿਨਾਂ ਸ਼ੱਕ ਕੰਮ ਵੀ ਕਰ ਰਿਹਾ ਹੈ। ਸਟੀਮ ਬਾਥ ਸਪਾ ਦਾ ਇੱਕ ਬਹੁਤ ਮਹੱਤਵਪੂਰਨ ਸਟੈੱਪ ਹੈ, ਜਿਸਦੀ ਸਹੂਲਤ ਹੁਣ ਜਿੰਮ ਵਿੱਚ ਵੀ ਉਪਲਬਧ ਹੈ। ਸਟੀਮ ਬਾਥ ਚਮੜੀ ਲਈ ਬਹੁਤ ਵਧੀਆ ਹੈ ਪਰ ਇਸਨੂੰ ਲੈਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਜਿਸ ਵੱਲ ਬਹੁਤੇ ਲੋਕ ਧਿਆਨ ਨਹੀਂ ਦਿੰਦੇ।
Read more