Member of Parliament and noted environmentalist Balbir Singh Seechewal on Monday gave November 27 (Parkash Purab of Guru Nanak Dev) as the deadline to officials to make the holy Kali Bein at Sultanpur Lodhi free of pollution.
Read moreਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਮੌਜੂਦਾ ਬਿਜਾਈ ਸੀਜ਼ਨ ਦੌਰਾਨ ਬਾਸਮਤੀ ਹੇਠ ਰਕਬਾ 20 ਫ਼ੀਸਦੀ ਤੋਂ ਵੱਧ ਵਧਾਉਣ ਦੀ ਯੋਜਨਾ ਕੀਤੀ ਜਾ ਰਹੀ ਹੈ।
Read moreਸ਼ਹਿਰ 'ਚ ਗੈਰ-ਇਲੈਕਟ੍ਰਿਕ ਵਾਹਨ ਖ਼ਰੀਦਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਕਿਉਂਕਿ ਯੂ. ਟੀ. ਪ੍ਰਸ਼ਾਸਨ ਇਲੈਕਟ੍ਰਿਕ ਪਾਲਿਸੀ 'ਚ ਵਾਹਨਾਂ ਦੀ ਕੈਪਿੰਗ ਨੂੰ ਰੀਵਿਊ ਕਰਨ ਸਬੰਧੀ ਫ਼ੈਸਲਾ ਲੈ ਸਕਦਾ ਹੈ। ਸੋਮਵਾਰ ਨੂੰ ਇਸ ਸਬੰਧੀ ਪ੍ਰਸ਼ਾਸਨ ਨੇ ਬੈਠਕ ਬੁਲਾਈ ਹੈ।
Read moreਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫੌਜਦਾਰੀ ਦੰਡ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਜੁਲਾਈ 2023 ਦੌਰਾਨ ਅੱਠਵੀਂ ਜਮਾਤ ਦੀ ਰੀ-ਅਪੀਅਰ ਸੰਚਾਲਨ ਲਈ ਜ਼ਿਲ੍ਹੇ ਵਿਚ ਬਣਾਏ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ 300 ਮੀਟਰ ਇਲਾਕੇ ’ਚ ਪ੍ਰੀਖਿਆ ਵਾਲੇ ਦਿਨ 4 ਜੁਲਾਈ ਤੋਂ 15 ਜੁਲਾਈ ਤੱਕ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਹੈ।
Read moreFormer Punjab Vidhan Sabha Deputy Speaker Bir Devinder Singh died at the PGI Chandigarh on Friday.
Read moreਵੈਸਟ ਪਾਰਲੀਮੈਂਟਰੀ ਐਵਾਰਡ ਨਾਲ ਸਨਮਾਨਿਤ 74 ਵਰ੍ਹਿਆਂ ਦੇ ਬੀਰਦਵਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਬੀਰ ਦਵਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਪੀ. ਜੀ. ਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸਨ। ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਉਨ੍ਹਾਂ ਅੰਤਿਮ ਸਾਹ ਲਿਆ।
Read moreShiromani Akali Dal (SAD) president Sukhbir Badal today said the government had failed farmers for the second time in a row with moong growers being forced to go in for a distress sale of their produce with government agencies failing to procure it.
Read moreਪੁਰਾਣਾ ਪੰਚਕੂਲਾ ਘੱਗਰ ਦੇ ਪੁਲ ਹੇਠ ਅੱਜ ਸਵੇਰੇ ਪੂਜਾ ਸਮੱਗਰੀ ਵਹਾਉਣ ਗਈ ਇੱਕ ਮਹਿਲਾ ਕਾਰ ਸਣੇ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਈ। ਇਸ ਤੋਂ ਇਲਾਵਾ ਘੱਗਰ ਦੇ ਦੂਜੇ ਪਾਸੇ ਵੀ ਸੱਤ ਪਰਵਾਸੀ ਪਾਣੀ ਵਿਚ ਫਸ ਗਏ ਜਿਨ੍ਹਾਂ ਸਾਰਿਆਂ ਨੂੰ ਸਥਾਨਕ ਲੋਕਾਂ ਨੇ ਮੁਸ਼ੱਕਤ ਨਾਲ ਬਾਹਰ ਕੱਢਿਆ।
Read moreCabinet Minister for Tourism and Cultural Affairs Anmol Gagan Maan today laid the foundation stone of various projects worth Rs 15.5 crore to boost tourism in Ferozepur district.
Read moreThe Border Security Force (BSF) has shot down a Pakistani drone that had intruded into the Indian airspace in the Tarn Taran sector on Friday night.
Read more