In a message to the youth, he said it was a matter of pride and satisfaction that the state government had provided over 29,000 jobs to the youth in various departments of the state government so far. It was a record as none of the previous governments had given so many jobs to the youth in its first year, he added.
Read moreAround Rs 7 crore was looted from the office of a private firm near Rajguru Nagar here in the early hours of Saturday.
Read moreਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਬਾਦਲ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਦਾ ਐਲਾਨ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸਰਬਜੀਤ ਸਿੰਘ ਝਿੰਜਰ ਨੂੰ ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ।
Read moreਭਾਰਤੀ ਖੇਤਰ 'ਚ ਰੋਜ਼ਾਨਾ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਭੇਜਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੇ ਤਹਿਤ ਪਾਕਿਸਤਾਨ ਵੱਲੋਂ ਇਕ ਹੋਰ ਡਰੋਨ ਭਾਰਤੀ ਖੇਤਰ 'ਚ ਦਾਖ਼ਲ ਹੋਇਆ।
Read moreਸਰਕਾਰ ਵੱਲੋਂ ਸੂਰਜਮੁਖੀ ਦੇ ਬੀਅ ਨੂੰ ਐੱਮ.ਐੱਸ.ਪੀ. 'ਤੇ ਖ਼ਰੀਦੇ ਜਾਣ ਦੀ ਮੰਗ ਕਰ ਰਹੇ ਕਿਸਾਨਾਂ ਵੱਲੋਂ ਬੁੱਧਵਾਰ ਨੂੰ ਕੌਮੀ ਰਾਜਮਾਰਗ ਜਾਮ ਕਰਨ 'ਤੇ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਸਮੇਤ 9 ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
Read moreਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਅੱਗ ਦੇ ਧੂੰਏਂ ਕਾਰਨ ਅਮਰੀਕਾ ਦੇ ਕਈ ਰਾਜਾਂ ਵਿੱਚ ਹਵਾ ਦੀ ਗੁਣਵੱਤਾ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ।
Read moreਸੀਨੀਅਰ ਸਿਆਸਤਦਾਨ ਮੱਖਣ ਸਿੰਘ ਲਾਲਕਾ ਜੋ ਨਾਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਇੰਚਾਰਜ ਰਹੇ ਹਨ
Read moreChandigarh, June 5- Congress leader Sukhpal Singh Khaira has addressed Arvind Kejriwal as 'little Modi' through a tweet. He tweeted that Kejriwal had gone to a wrestlers' protest on April 29 to demand action against BJP's Brij Bhushan Singh for allegedly assaulting women players, but based on video evidence sent to the Governor, a Defending Punjab's tainted minister Kataruchak, who is facing allegations of sexual abuse of a boy.
Read morehe Chief Ministers of Punjab and Haryana held a meeting with the Governor regarding the issue of Punjab University. This meeting T. Held at the Secretariat. The Chief Ministers of both the states were present in it. In fact, Haryana is seeking recognition from Punjab University for its colleges, but on the other hand, Punjab is not in favor of giving any kind of share. After the meeting, Chief Minister Mann said that Punjab University, Chandigarh has always been a part of Punjab .
Read moreAfter receiving the news that four bombs have been kept somewhere near Sri Harmandir Sahib, the police has alerted the entire state at 1.30 am. Ten bomb disposal squads immediately reached from the police line to check the areas around Sri Harmandir Sahib. A house-to-house search was conducted till 4 am but no bomb was found. On the other hand, the cyber team of the police was tracing the mobile number, which informed the police control room.
Read more